Headline
stringlengths
6
15.7k
Language
stringclasses
10 values
VIRAL: સિંગર અને એક્ટ્રેસ શિબાની દાંડેકરે શેર કરી બોલ્ડ તસીવરો
Gujarati
தமிழகத்தில் அஜித் நடிப்பில் வெளியான 'விவேகம்' படத்தின் முதல் வார வசூல் எவ்வளவு என்ற தகவல் வெளியாகியுள்ளது.
Tamil
“தமிழில் திரும்ப நடிக்க வரப்போறீங்களாமே' னு பலரும் கேட்குறாங்க. ஆமாம், எனக்கே ஆச்சரியமாத்தான் இருக்கு!’’ என்றபடி பேசத் தொடங்குகிறார் பிரபுதேவா.
Tamil
ਨਵੰਬਰ ਮਹੀਨੇ 'ਚ ਦੱਖਣੀ ਕੋਰੀਆ ਦੀਆਂ ਮੋਹਰੀ 3 ਯੂਨੀਵਰਸਿਟੀਆਂ 'ਚ ਦਾਖ਼ਲੇ ਲਈ 8 ਘੰਟੇ ਦਾ ਪੇਪਰ ਹੁੰਦਾ ਹੈ। ਇਸ ਲਈ ਪੂਰਾ ਦੇਸ ਵਿਦਿਆਰਥੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਦੇਖੋ ਕਿਉਂ ਇਸ ਪੇਪਰ ਲਈ ਪੂਰਾ ਦੇਸ ਰੁੱਕ ਜਿਹਾ ਜਾਂਦਾ ਹੈ..ਇਹ ਵੀ ਪੜ੍ਹੋ-'ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਾਂ ਸਾਰੇ 120 ਜਵਾਨ ਮੈਨੂੰ ਗੋਲੀ ਮਾਰ ਦਿਓ'ਕੀ ਸੂਬੇ ਸੀਬੀਆਈ ਦੀ ਐਂਟਰੀ ਬੈਨ ਕਰ ਸਕਦੇ ਹਨ‘ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ’ਕੈਨੇਡਾ ਤੋਂ ਪਨਾਹ ਮੰਗਣ ਵਾਲੇ ਸਿੱਖਾਂ ਦੀ ਗਿਣਤੀ 400 ਫੀਸਦੀ ਵਧੀ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
খাবার চেয়ে মহিলাকে ডাক, আরজিকর হাসরপাতালে শিশু চুরি
Bengali
மற்ற மாநிலங்களைப் போல் தமிழகத்திலும் ஒரே வரிவிதிப்பு முறையைக் கொண்டுவரவே தமிழ் திரையுலகினர் முயற்சி மேற்கொண்டனர். தற்போது தமிழக அரசின் அறிவிப்பால் மீண்டும் இப்பிரச்சினை விஸ்வரூபம் எடுத்துள்ளது குறிப்பிடத்தக்கது.
Tamil
મારૂ પર્સ મારૂ બજેટ, કેવું રહેશે બજેટ? જોવો Video
Gujarati
! رنبیر کپور سے بریک اپ پر بولیں دیپیکا- اس کی عادت میں شمار ہو چکا تھا دھوکہ دینا
Urdu
ಒಂದು ಜಾಹೀರಾತಿಗೆ ಕೋಟಿ ಪಡೆಯುವ ಕಣ್ ​ಸನ್ನೆ ಹುಡುಗಿ ಪ್ರಿಯಾ!
Kannada
इसराइल में सुप्रीम कोर्ट के इस फ़ैसले से क्यों भड़के हुए हैं कट्टर यहूदी?
Hindi
நாட்டின் ஏற்றுமதி அதிகரித்தபோதிலும் வர்த்தகப் பற்றாக்குறை அதிகரித்துள்ளது. நாட்டின் ஏற்றுமதி ஆகஸ்ட் மாதத்தில் 10.29 சதவீதம் உயர்ந்து 2,381 கோடி டாலரைத் தொட்டுள்ளது. பெட்ரோலியப் பொருள்கள், இன்ஜினீயரிங், ரசாயன பொருள்கள் அதிக அளவில் ஏற்றுமதியானதே அதிகரிப்புக்கு முக்கியக் காரணமாகும்.
Tamil
राकेश शर्मा को अंतरिक्ष में क्या दिखा था, कैसा रहा था अनुभव
Hindi
आंबेनळी घाटात पुन्हा भीषण अपघात, खोल दरीत कोसळला ट्रक
Marathi
পরিচিত মশায় রক্ষে নেই, মিলল বিরাট ও বিকট মশার খোঁজ
Bengali
मीडियामुळे लोकशाही खराब, जाधवांच्या उलट्या बोंबा !
Marathi
ಕೊನೆಗೂ ಬಿಡುಗಡೆ ಆಯಿತು ಬಹು ನಿರೀಕ್ಷಿತ 'ದಿ ವಿಲನ್'ಸಿನಿಮಾದ ಟೀಸರ್​
Kannada
ସଞ୍ଜୟ ଦତ୍ତଙ୍କ ବାୟୋପିକ୍‌ର ରିଲିଜ୍‌ ଡେଟ ଫାଇନାଲ
Odia
ഇന്ത്യന്‍ ഹോക്കി താരങ്ങളോടാണ്; വിരാട് കോഹ്‌ലി മതി, ഹര്‍ദിക് പാണ്ഡ്യ വേണ്ട
Malayalam
سرفراز احمد کی کپتانی کو لے کر اب پاکستان کے سابق اسٹار آل راونڈر شاہد آفریدی نے کہی یہ بڑی بات
Urdu
ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ 'ਚ ਤਾਅ ਉਮਰ ਕੈਦ ਦੀ ਸਜ਼ਾ 18 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46901610 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਬਾਕੀ ਦੇ ਤਿੰਨ ਦੋਸ਼ੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਸੀਬੀਆਈ ਦੇ ਵਕੀਲ ਮੁਤਾਬਕ ਹਰਿਆਣਾ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀ ਸਜ਼ਾ ਸੁਣਾਈ ਗਈ। ਇਸ ਮਾਮਲੇ ਦੇ ਦੂਜੇ ਤਿੰਨ ਦੋਸ਼ੀ ਕ੍ਰਿਸ਼ਨ ਕੁਮਾਰ, ਨਿਰਮਲ ਅਤੇ ਕੁਲਦੀਪ ਨੂੰ 11 ਜਨਵਰੀ ਨੂੰ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਵਿਚ ਭੇਜ ਦਿੱਤਾ ਸੀ।ਸੀਬੀਆਈ ਦੇ ਵਕੀਲ ਦਾ ਕਹਿਣਾ ਸੀ ਕਿ ਸਾਧਵੀਆਂ ਨਾਲ ਸਰੀਰਕ ਸੋਸ਼ਣ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਤੇ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਜੇ ਜੁਰਮਾਨਾ ਨਹੀਂ ਕਰਨਗੇ ਤਾਂ ਦੋ ਸਾਲ ਦੀ ਵਾਧੂ ਸਜ਼ਾ ਭੁਗਤਮੀ ਪਵੇਗੀ। ਸੀਬੀਆਈ ਦੀ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਇਸ ਮਾਮਲੇ ਦੇ ਮੁੱਖ ਗਵਾਹ ਖੱਟਾ ਸਿੰਘ ਮੁਤਾਬਕ, 'ਮਾਮਲੇ ਵਿਚ ਹੋਈ ਉਮਰ ਕੈਦ ਕੁਦਰਤੀ ਮੌਤ ਤੱਕ ਹੈ। ਸੀਬੀਆਈ ਦੇ ਵਕੀਲ ਨੇ ਦੱਸਿਆ ਕਿ ਇਹ ਉਮਰ ਕੈਦ ਸਾਧਵੀ ਸੈਕਸ ਸੋਸ਼ਣ ਵਿਚ ਹੋਈ 20 ਸਾਲ ਦੀ ਕੈਦ ਤੋਂ ਬਾਅਦ ਸ਼ੁਰੂ ਹੋਵੇਗੀ'।ਇਹ ਵੀ ਪੜ੍ਹੋ :ਛੱਤਰਪਤੀ ਕਤਲ ਕੇਸ: 'ਅਵਾਜ਼ ਮਾਰ ਕੇ ਘਰੋਂ ਬਾਹਰ ਬੁਲਾਇਆ ਤੇ ਗੋਲੀਆਂ ਦਾਗ ਦਿੱਤੀਆਂ'ਰਾਮ ਰਹੀਮ ਖ਼ਿਲਾਫ਼ ਸੁਪਰੀਮ ਕੋਰਟ ਵਿਚ ਮੁਫ਼ਤ ਕੇਸ ਲੜਨ ਵਾਲਾ ਵਕੀਲ'ਜਦੋਂ ਪੁੱਤਰ ਹੀ ਚਲਾ ਗਿਆ ਤਾਂ ਅਸੀਂ ਡੇਰੇ ਕੋਲੋਂ ਕੀ ਲੈਣਾ'ਡੇਰੇ ਦੀ ਤਰਜਮਾਨ ਤੇ ਸੀਨੀਅਰ ਵਾਇਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਟਵੀਟ ਕਰਕੇ ਡੇਰੇ ਦੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿਚ ਨਾ ਆਉਣ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਇਸ ਲਈ ਅੱਗੇ ਕਾਨੂੰਨੀ ਰਾਹ ਅਖਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਆਖਰ ਸੱਚ ਦੀ ਜਿੱਤ ਹੋਵੇਗੀ। Skip post by @insanshobha सभी साध संगत से अनुरोध है कि किसी ने भी घबराना नहीं है, सभी ने प्रेम, धैर्य व् शांति बनाये रखनी है, इसके लिए आगे कानूनी प्रक्रिया चलाई जाएगी और हमें पूरा विश्वास है कि सच्चाई की जीत जरूर होगी |— Shobha Insan (@insanshobha) 17 ਜਨਵਰੀ 2019 End of post by @insanshobha ਛਤਰਪਤੀ ਕੇਸ ਦੀ ਤਰਤੀਬ 24 ਅਕਤੂਬਰ 2002 ਦੇ ਦਿਨ ਹਰਿਆਣਾ ਦੇ ਸਿਰਸਾ ਵਿਚ ਸੱਚ ਕਹੂੰ ਅਖਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।ਗੋਲੀਆਂ ਲਗਣ ਤੋਂ ਬਾਅਦ ਛੱਤਰਪਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 21 ਨਵੰਬਰ 2002 ਨੂੰ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 25 ਅਕਤੂਬਰ 2002 ਨੂੰ ਘਟਨਾ ਦੇ ਵਿਰੋਧ ਵਿੱਚ ਸਿਰਸਾ ਬੰਦ ਰਿਹਾ। ਮੀਡੀਆ ਕਰਮੀਆਂ ਵੱਲੋਂ ਕਈ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। Image copyright Getty Images ਫੋਟੋ ਕੈਪਸ਼ਨ 11 ਜਨਵਰੀ ਨੂੰ ਸੁਣਵਾਈ ਦੌਰਾਨ ਪੰਚਕੂਲਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ ਦਸੰਬਰ 2002 ਨੂੰ ਛੱਤਰਪਤੀ ਪਰਿਵਾਰ ਨੇ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋ ਕੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੇ ਸਾਜਿਸ਼ਕਰਤਾ ਨੂੰ ਪੁਲਿਸ ਬਚਾ ਰਹੀ ਹੈ।ਇਹ ਵੀ ਪੜ੍ਹੋ:ਦੀਵਾਲੀ ਦੀ ਜਿੱਤੀ ਲਾਟਰੀ, ਲੋਹੜੀ ਤੋਂ ਬਾਅਦ ਵੀ ਰਾਸ਼ੀ ਦੀ ਉਡੀਕਪੰਜਾਬ ਤੇ ਹਰਿਆਣਾ ਵਿਚ ਸਵਾਈਨ ਫਲੂ ਦੀ ਆਹਟ ਬੀਅਰ ਦੀਆਂ ਬੋਤਲਾਂ ’ਤੇ ਗਣੇਸ਼ ਦੀ ਤਸਵੀਰ ਦਾ ਸੱਚਜਨਵਰੀ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕਰਕੇ ਛਤਰਪਤੀ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। Image copyright Getty Images ਫੋਟੋ ਕੈਪਸ਼ਨ ਸਾਲ 2003 ਵਿੱਚ ਪੱਤਰਕਾਰ ਰਾਮ ਚੰਦਰ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਦਸੰਬਰ 2003 ਵਿੱਚ ਸੀਬੀਆਈ ਨੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਅਤੇ ਰਣਜੀਤ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਰਣਜੀਤ ਸਿੰਘ ਡੇਰਾ ਪ੍ਰੇਮੀ ਸੀ, ਜਿਸ ਦਾ 2002 ਵਿਚ ਕਤਲ ਹੋ ਗਿਆ ਸੀ, ਉਸ ਦੇ ਕਤਲ ਦਾ ਦੋਸ਼ ਵੀ ਡੇਰੇ ਉੱਤੇ ਲਗਿਆ ਸੀ।ਇਹ ਵੀ ਪੜ੍ਹੋ:-ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ 'ਗੋਲੀਬਾਰੀ 'ਚ ਪੁੱਤ ਮਾਰੇ ਜਾਣ ਤੋਂ ਬਾਅਦ ਡੇਰੇ ਨਹੀਂ ਗਏ'ਕੀ ਡੇਰੇ ਲੋਕਾਂ ਨੂੰ 'ਫੁਲ ਪੈਕੇਜ' ਦਿੰਦੇ ਹਨ?ਦਸੰਬਰ 2003 ਵਿੱਚ ਡੇਰੇ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਉਕਤ ਪਟੀਸ਼ਨ 'ਤੇ ਜਾਂਚ ਨੂੰ ਸਟੇਅ ਕਰ ਦਿੱਤਾ। Image copyright Prabhu Dyal/BBC ਫੋਟੋ ਕੈਪਸ਼ਨ ਸਿਰਸਾ ਵਿੱਚ ਕੜੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ। ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤੀ ਤੇ ਸੀਬੀਆਈ. ਦੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।ਸੀਬੀਆਈ ਨੇ ਦੁਬਾਰਾ ਦੋਵਾਂ ਮਾਮਲਿਆਂ (ਰਣਜੀਤ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ) ਦੀ ਜਾਂਚ ਸ਼ੁਰੂ ਕਰਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ। ਜਾਂਚ ਦੇ ਖਿਲਾਫ਼ ਡੇਰੇ ਦੇ ਪ੍ਰੇਮੀਆਂ ਵੱਲੋਂ ਸੀਬੀਆਈ ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਗਿਆ। Image copyright Prabhu Dyal/BBC ਡੇਰੇ ਦੀਆਂ ਸਾਧਵੀਆਂ ਵੱਲੋਂ ਡੇਰਾ ਮੁਖੀ ’ਤੇ ਲਾਏ ਗਏ ਦੋਸ਼ਾਂ ਨੂੰ ਸੀਬੀਆਈ ਪੰਚਕੂਲਾ ਅਦਾਲਤ ਨੇ ਸਹੀ ਕਰਾਰ ਦਿੰਦੇ ਹੋਏ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ।28 ਅਗਸਤ 2017 ਨੂੰ ਡੇਰਾ ਮੁਖੀ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦਸ-ਦਸ ਸਾਲ ਦੀ ਕੈਦ ਸਜ਼ਾ ਸੁਣਾਈ ਗਈ। ਡੇਰਾ ਮੁਖੀ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ 11 ਜਨਵਰੀ 2019 ਦੀ ਪੇਸ਼ੀ ਪਾਈ ਗਈ ਸੀ। ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਪੇਸ਼ ਹੋਏ।ਇਹ ਵੀਡੀਓਜ਼ ਵੀ ਜ਼ਰੂਰ ਦੇਖੋ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ಸರ್ಜಾ ಮಗಳ ಬೆನ್ನು ಮುಟ್ಟಿದ್ದರಂತೆ ಚೇತನ್​!; ಐಶ್ವರ್ಯಾ ಅವರಿಂದ ಹೊಸ ಆರೋಪ
Kannada
কলকাতার হাসপাতালে সোয়াইন ফ্লু-তে মৃত আরও ১!
Bengali
ଜାପାନିଜ୍‌ ଗ୍ରାଁ ପ୍ରି ଜିତିଲେ ହାମିଲ୍‌ଟନ: ଭିଟେଲଙ୍କ ବିଶ୍ୱ ବିଜେତା ଆଶା ମଉଳିଲା
Odia
હિંદીમાં વાત કરે છે 'રશ્મી' Robot, દરેક પ્રશ્નનો આપે છે રસપ્રદ જવાબ
Gujarati
ઓન સ્ક્રીન PM મોદીની ભૂમિકા નિભાવશે આ એક્ટર
Gujarati
અમદાવાદઃGTUમાં સાત અત્યાધુનિક રિસર્ચ સેન્‍ટરો સ્‍થપાશેઃકેવી સુવિધા હશે જાણો
Gujarati
'गौरी आल्या घरा'मध्ये माधवी कुलकर्णी
Marathi
India vs Australia: ಮ್ಯಾಕ್ಸ್​ವೆಲ್ ಶತಕಕ್ಕೆ ಭಾರತ ಕಂಗಾಲು; ಟಿ-20 ಸರಣಿ ಕಾಂಗರೂ ಪಾಲು
Kannada
ٹی وی کی سب سے سیکسی اداکارہ نے ایک مرتبہ پھر شیئر کی بولڈ بکنی فوٹوز ، انٹرنیٹ پر مچا ہنگامہ
Urdu
എ ടി എം പിന്‍വലിക്കല്‍; പണം ലഭിച്ചില്ല , എന്നാല്‍ അക്കൗണ്ടില്‍ നിന്ന് ഡെബിറ്റ് ചെയ്യപ്പെട്ടോ?
Malayalam
अमेरिकी राष्ट्रपति चुनाव: बाइडन हटे तो क्या कमला हैरिस को मिलेगा अवसर?
Hindi
बीडमध्ये गोपीनाथ मुंडेंविरोधात सुरेश धस रिंगणात
Marathi
ଖେଳ ମନ୍ତ୍ରାଳୟ ଦେବ ପୋଷାକ ଖର୍ଚ
Odia
தொலைக்காட்சி தொடர் மூலம் கிடைக்கிற நற்பெயர், சுதந்திரம் ஆகியவை சினிமாவில் இருப்பதில்லை என்று சின்னத் திரை நடிகைகள் பலரும் கூறுகின்றனர். உங்களால் எப்படி இரண்டிலும் கவனம் செலுத்த முடிகிறது?
Tamil
चमोली में करंट लगने से 16 लोगों की मौत, कई स्तरों पर लापरवाही
Hindi
இதுவரை 'மெர்சல்' திரைப்படம் என்னென்ன சாதனைகள் செய்துள்ளது என்பதை படக்குழு பட்டியலிட்டுள்ளது.
Tamil
স্বচ্ছ স্টেশন গড়তে বর্ধমান, দুর্গাপুরের এবার বালিগঞ্জকে দত্তক নিল ভারত সেবা আশ্রম সংঘ
Bengali
ਚਾਰ ਸੀਟਾਂ ਵਾਲੀ ਇਹ ਕਾਰ ਦੂਜੀਆਂ ਦੇ ਮੁਕਾਬਲੇ 20% ਘੱਟ ਸਾਧਨਾਂ ਵਿੱਚ ਹੀ ਇਹ ਸ਼ੂਗਰ ਬੀਟ ਤੇ ਸਣ ਨਾਲ ਤਿਆਰ ਹੋ ਜਾਂਦੀ ਹੈ। ਬੀਬੀਸੀ ਕਲਿਕ ਦੇ ਪੱਤਰਕਾਰ ਡੈਨ ਸਿਮਨਸ ਨੇ ਇਸਦੀ ਟੈਸਟ ਡਰਾਈਵ ਲਿਆ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
'યે રિશ્તા..' જાણો કોણ છે મિસ્ટ્રી મેન જે અખિલેશને ભડકાવી રહ્યો છે !
Gujarati
এবারে তৃণমূলের তারকারা আলোকবর্ষ দূরে, পুরভোটের প্রচার সামলাছেন শুভেন্দু -অভিষেক
Bengali
ٹائیگر شراف کا یہ ویڈیو دیکھ کر چھوٹ جائیں گے سلمان- عامر کے بھی پسینے
Urdu
ഐ പി എല്‍: ഒരുക്കങ്ങള്‍ തുടങ്ങാന്‍ കൊല്‍ക്കത്ത
Malayalam
பரிகாரம்: பெருமாள் ஆலயங்களில் இருக்கும் ஆண்டாளை வழிபட மனசஞ்சலம் நீங்கும். தொழில் மாற்றம் ஏற்படும்.
Tamil
உணவு விஷயத்தில், யார் யார் என்னவிதமாக, எப்படியெல்லாம் செய்வார்கள் என்று உணர்ந்து, அவர்களிடம் கேட்டுச் சாப்பிடுகிற குழந்தைகளைப் போலத்தான் தெய்வங்களும்!
Tamil
ರಾಧಿಕಾ ಕುಮಾರಸ್ವಾಮಿ ಕೊಟ್ಟ ಶಾಕಿಂಗ್​ ನ್ಯೂಸ್​ನಿಂದ ನಿದ್ದೆ ಮರೆತ ರಮ್ಯಾ-ರಶ್ಮಿಕಾ..!
Kannada
ഉപയോഗിച്ച കാറുകള്‍ക്ക് ഡിമാന്‍ഡ് കൂടുന്നു ; പരസ്യത്തിനായി കൂടുതല്‍ തുക ചിലവിട്ട് കാര്‍ ഡീലര്‍മാര്‍
Malayalam
ପାଣିରେ ପଡ଼ିଲା ଧାଓ୍ଵନ୍‌ଙ୍କ ବିସ୍ଫୋରକ ବ୍ୟାଟିଂ, ୫ ଓ୍ଵିକେଟ୍‌ରେ ଶ୍ରୀଲଙ୍କା ବିଜୟୀ
Odia
वो स्टार किड्स जो 2023 में रख रहे हैं फ़िल्मी दुनिया में क़दम
Hindi
اب پانی میں آگ لگا رہی ہیں کٹرینہ کیف، بکنی میں نظر آیا ان کا یہ ہاٹ انداز
Urdu
वीडियो, नेपाल में भारतीय यात्रियों से भरी बस नदी में गिरी, कई लोग लापता, अवधि 1,22
Hindi
କାହିଁକି ଫେଲ୍‌ ମାରିଲା ଅକ୍ଷୟ କୁମାରଙ୍କ ‘ପ୍ୟାଡ଼୍‍ ମ୍ୟାନ୍‌’?
Odia
ಯಶಸ್ವಿಯಾಯ್ತು ಸಂಧಾನ ; 'ನಟ ಸಾರ್ವಭೌಮ' ಚಿತ್ರದ ಶೂಟಿಂಗ್​ಗೆ ಕೊನೆಗೂ ಸಿಕ್ತು ಗ್ರೀನ್​ ಸಿಗ್ನಲ್​​​!
Kannada
नेटफ़्लिक्स की डॉक्युमेंट्री 'द मैन विद 1000 किड्स' के 'विकी डोनर' की कहानी
Hindi
சுரேஷ் திரிவேணி இயக்கத்தில் வித்யாபாலன் இயக்கத்தில் வெளியான படம் 'தும்ஹாரி சுலு'. இப்படத்திற்கு கிடைத்த வரவேற்பைத் தொடர்ந்து, தமிழில் ரீமேக் செய்யவுள்ளார்கள்.
Tamil
ದಕ್ಷಿಣ ಆಫ್ರಿಕಾಗೆ ಭಾರತದ ಕ್ರಿಕೆಟ್ ಪ್ರವಾಸ: ಟೀಮ್ ಇಂಡಿಯಾಗೆ ಹೊಸ ಅನಾಲಿಸ್ಟ್
Kannada
पाकिस्तानी मॉडेल कंदील बलोचची भावाने केली हत्या
Marathi
ନିଜ ସ୍ମାର୍ଟଫୋନଗୁଡ଼ିକର ମୂଲ୍ୟ ବଢାଇବ ସାଓମି, କାରଣ ଜାଣନ୍ତୁ
Odia
PHOTOS : बोल्ड अवतारात श्रद्धा कपूर पोचली 'स्त्री'च्या प्रमोशनला!
Marathi
سونم کے سنگیت پر کیا خوب ناچے پاپا انل کپور،ڈانس کا ویڈیو وائرل
Urdu
CNBC-TV 18 ના "ઇન્ડિયા બિઝનેસ લિડર્સ એવોર્ડ"માં અરુણ જેટલી આપશે હાજરી
Gujarati
மயிலாப்பூர் அருள்மிகு கற்பகாம்பாள் உடனுறை கபாலீஸ்வரர் திருக்கோயிலில் அஷ்டபந்தன கும்பாபிஷேகம் நடைபெற உள்ளது. பார்வதி தேவி மயில் வடிவம் எடுத்து சிவபெருமானை பூஜித்த தலம் என்பதால் மயிலாப்பூர் என இத்தலம் புகழ் பெற்றது.
Tamil
ਬੇਨਜ਼ੀਰ ਭੁੱਟੋ: ਕਿਸੇ ਮੁਸਲਮਾਨ ਦੇਸ ਦੀ ਕਮਾਨ ਸਾਂਭਣ ਵਾਲੀ ਪਹਿਲੀ ਔਰਤ ਦੀ ਜ਼ਿੰਦਗੀ ਦੇ ਰੋਚਕ ਕਿੱਸੇ 28 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/42493816 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਫੋਟੋ ਕੈਪਸ਼ਨ ਬੇਨਜ਼ੀਰ ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ 27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਇੱਕ ਚੋਣ ਜਲਸੇ ਤੋਂ ਮਗਰੋਂ ਆਪਣੀ ਕਾਰ ਵੱਲ ਜਾ ਰਹੀ ਸੀ ਤਾਂ ਇੱਕ 15 ਸਾਲਾ ਖੁਦਕੁਸ਼ ਹਮਲਾਵਰ ਨੇ ਉਸ ਨੂੰ ਗੋਲ਼ੀ ਮਾਰੀ ਤੇ ਮਗਰੋਂ ਆਪਣੇ ਆਪ ਨੂੰ ਖ਼ਤਮ ਕਰ ਲਿਆ। ਬਿਲਾਲ ਨੂੰ ਪਾਕਿਸਤਾਨੀ ਤਾਲਿਬਾਨ ਨੇ ਇਸ ਕੰਮ ਲਈ ਭੇਜਿਆ ਸੀ। ਬੇਨਜ਼ੀਰ 1988 ਤੋਂ 1990 ਤੇ 1993 ਤੋਂ 1996 ਦੌਰਾਨ ਦੋ ਵਾਰ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਦਾ ਕਾਰਜ ਕਾਲ ਫ਼ੌਜੀ ਕਾਰਵਾਈਆਂ ਦੀ ਬਦੌਲਤ ਪੁਰ ਸਕੂਨ ਨਹੀਂ ਰਿਹਾ। ਆਪਣੇ ਕਾਰਜ ਕਾਲ ਦੇ ਦੋਹਾਂ ਮੌਕਿਆਂ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਸਦਰ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਅਹੁਦੇ ਤੋਂ ਬਰਤਰਫ਼ ਕੀਤਾ ਗਿਆ।ਮੌਤ ਸਮੇਂ ਉਹ ਆਪਣੀ ਤੀਜੀ ਪਾਰੀ ਦੀ ਤਿਆਰੀ ਵਿੱਚ ਲੱਗੇ ਹੋਏ ਸਨ।ਬੇਨਜ਼ੀਰ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਮਹਿਜ 19 ਸਾਲਾਂ ਦੇ ਸਨ ਜਦ 2007 ਵਿੱਚ ਮਾਂ ਦੀ ਮੌਤ ਮਗਰੋਂ ਪਾਰਟੀ ਦੀ ਕਮਾਂਡ ਉਨ੍ਹਾਂ ਦੇ ਹੱਥ ਆਈ ਹਾਲਾਂਕਿ 25ਵੀਂ ਸਾਲ ਗਿਰ੍ਹਾ ਤੱਕ ਉਹ ਕਦੇ ਜਿੱਤ ਨਹੀਂ ਸਕੇ। Image copyright Mark Wilson/Getty Images ਬੇਨਜ਼ੀਰ ਬਾਰੇ ਕੁਝ ਖ਼ਾਸ ਗੱਲਾਂਬੇਨਜ਼ੀਰ ਦਾ ਜਨਮ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਇਆ ਤੇ ਤਾਲੀਮ ਲਈ ਉਹ ਹਾਰਵਾਰਡ ਤੇ ਆਕਸਫ਼ੋਰਡ ਚਲੇ ਗਏ।ਬੇਨਜ਼ੀਰ ਭੁੱਟੋ ਪਾਕਿਸਤਾਨੀ ਲੋਕਸ਼ਾਹੀ ਦੇ ਪਹਿਲੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੀ ਧੀ ਸੀ। ਉਨ੍ਹਾਂ ਦੇ ਪਿਤਾ ਦੇ ਸਿਆਸੀ ਜੀਵਨ ਨੂੰ ਫ਼ੌਜੀ ਜਰਨੈਲ ਜ਼ਿਆ ਉਲ ਹੱਕ ਨੇ ਫਾਂਸੀ ਲਾ ਕੇ ਖ਼ਤਮ ਕਰ ਦਿੱਤਾ ਸੀ।ਬੇਨਜ਼ੀਰ ਦਾ ਭਰਾ ਮੁਰਤਜ਼ਾ ਪਿਤਾ ਦੀ ਮੌਤ ਮਗਰੋਂ ਅਫ਼ਗਾਨਿਸਤਾਨ ਚਲਾ ਗਿਆ ਤੇ ਉੱਥੋਂ ਹੀ ਦੇਸ ਦੇ ਫ਼ੌਜੀ ਨਿਜਾਮ ਖਿਲਾਫ਼ ਲੜਾਈ ਜਾਰੀ ਰੱਖੀ। ਇੰਗਲੈਂਡ ਰਹਿੰਦਿਆਂ ਹੀ ਬੇਨਜ਼ੀਰ ਨੇ ਪਾਕਿਸਤਾਨ ਪੀਪਲਜ਼ ਪਾਰਟੀ ਬਣਾਈ ਤੇ ਜਰਨਲ ਜਿਆ ਦੇ ਖਿਲਾਫ਼ ਹਵਾ ਬਣਾਉਣੀ ਸ਼ੁਰੂ ਕੀਤੀ। 1986 ਵਿੱਚ ਵਤਨ ਵਾਪਸੀ ਮਗਰੋਂ ਉਨ੍ਹਾਂ ਆਪਣੇ ਨਾਲ ਹਮਾਇਤੀਆਂ ਦੀ ਵੱਡੀ ਭੀੜ ਜੁਟਾ ਲਈ।ਆਗੂ ਵਜੋਂ ਉੱਭਰ ਕੇ ਉਨ੍ਹਾਂ ਨੇ ਪੁਰਸ਼ ਦਬਦਬੇ ਵਾਲੀ ਪਾਕਿਸਤਾਨੀ ਸਿਆਸਤ ਨੂੰ ਇੱਕ ਨਵੀਂ ਪਛਾਣ ਦਿੱਤੀ ਹਾਲਾਂਕਿ ਇਸ ਮਗਰੋਂ ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਤੇ ਬੁਰੀ ਗਵਰਨਸ ਦੇ ਇਲਜ਼ਾਮ ਵੀ ਲੱਗੇ।ਉਨ੍ਹਾਂ ਦੇ ਕਤਲ ਲਈ ਉਨ੍ਹਾਂ ਦੇ ਪਤੀ ਆਸਿਫ਼ ਅਲੀ ਜ਼ਰਦਾਰੀ 'ਤੇ ਵੀ ਉਂਗਲਾਂ ਉੱਠਦੀਆਂ ਰਹੀਆਂ ਹਨ ਕਿਉਂਕਿ ਬੇਨਜ਼ੀਰ ਦੀ ਮੌਤ ਮਗਰੋਂ ਸਦਰ ਬਣਨ ਨਾਲ ਆਸਿਫ਼ ਨੂੰ ਹੀ ਸਭ ਤੋਂ ਵੱਧ ਫ਼ਾਇਦਾ ਹੋਇਆ ਕਿਹਾ ਜਾਂਦਾ ਹੈ।ਬੇਨਜ਼ੀਰ ਦੀ ਮੌਤ ਦਾ ਇਲਜ਼ਾਮ ਤਤਕਾਲੀ ਫ਼ੌਜ ਮੁੱਖੀ ਜਰਨਲ ਮੁਸ਼ਰਫ਼ 'ਤੇ ਵੀ ਲਗਦੇ ਹੈ ਕਿ ਜਰਨਲ ਨੇ ਇੱਕ ਵਾਰ ਬੇਨਜ਼ੀਰ ਨੂੰ ਇੱਕ ਵਾਰ ਫੋਨ 'ਤੇ ਧਮਕਾਇਆ ਵੀ ਸੀ। ਹਾਲਾਂਕਿ ਮੁਸ਼ਰਫ਼ ਆਪ ਚੁਣੇ ਦੇਸ ਨਿਕਾਲੇ ਕਰਕੇ ਦੁਬਈ ਵਿੱਚ ਹੋਣ ਕਰਕੇ ਕਾਰਵਾਈ ਤੋਂ ਬਚੇ ਹੋਏ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ਪਾਕਿਸਤਾਨ: ਬੇਨਜ਼ੀਰ ਭੁੱਟੋ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਕਹਾਣੀ ਗਵਾਹਾਂ ਦੀ ਜ਼ੁਬਾਨੀਪੱਤਰਕਾਰ ਕਰਨ ਥਾਪਰ ਬੇਨਜ਼ੀਰ ਨੂੰ ਯਾਦ ਕਰਦੇ ਹੋਏਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਦੁਨੀਆਂ ਦੀਆਂ ਦੋ ਮਸ਼ਹੂਰ ਯੂਨੀਵਰਸਿਟੀਆਂ ਦੀ ਯੂਨੀਅਨ ਦੇ ਪ੍ਰਧਾਨ ਭਾਰਤੀ ਉੱਪ-ਮਹਾਦੀਪ ਤੋਂ ਹੋਣ ਤੇ ਉਹ ਵੀ ਇੱਕ ਸਮੇਂ ਅਤੇ ਉਨ੍ਹਾਂ ਵਿੱਚੋਂ ਇੱਕ ਭਾਰਤੀ ਹੋਵੇ ਤੇ ਦੂਜਾ ਪਾਕਿਸਤਾਨੀ।ਅਜਿਹਾ ਸੰਜੋਗ 1977 ਵਿੱਚ ਹੋਇਆ ਸੀ, ਜਦੋਂ ਬਾਅਦ ਵਿੱਚ ਮਸ਼ਹੂਰ ਪੱਤਰਕਾਰ ਬਣੇ ਕਰਨ ਥਾਪਰ ਕੈਂਬ੍ਰਿਜ ਯੂਨੀਅਨ ਸੋਸਾਇਟੀ ਦੇ ਪ੍ਰਧਾਨ ਬਣੇ। ਬਾਅਦ ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਬੇਨਜ਼ੀਰ ਭੁੱਟੋ ਵੀ ਆਕਸਫ਼ਾਰਡ ਯੂਨੀਵਰਸਿਟੀ ਯੂਨੀਅਨ 'ਚ ਇਸ ਅਹੁਦੇ ਦੇ ਲਈ ਹੀ ਚੁਣੇ ਗਏ ਸਨ।ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਮੁਲਾਕਾਤ ਇਸ ਤੋਂ ਕੁਝ ਮਹੀਨੇ ਪਹਿਲਾਂ ਹੋਈ ਸੀ ਜਦੋਂ ਬੇਨਜ਼ੀਰ ਆਕਸਫ਼ਾਰਡ ਯੂਨਿਅਨ ਦੀ ਉੱਪ-ਪ੍ਰਧਾਨ ਅਤੇ ਕਰਨ ਕੈਂਬ੍ਰਿਜ ਯੂਨੀਅਨ ਦੇ ਪ੍ਰਧਾਨ ਹੁੰਦੇ ਸਨ।ਕਰਨ ਦੱਸਦੇ ਹਨ, ''ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਬੇਨਜ਼ੀਰ ਕੈਂਬ੍ਰਿਜ ਆਏ ਸਨ ਅਤੇ ਉਨ੍ਹਾਂ ਨੇ ਇਹ ਮਤਾ ਰੱਖਿਆ ਸੀ ਕਿ ਕਿਉਂ ਨਾ ਇਸ ਵਿਸ਼ੇ ਉੱਤੇ ਬਹਿਸ ਕਰਵਾਈ ਜਾਵੇ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ 'ਚ ਕੋਈ ਬੁਰਾਈ ਨਹੀਂ ਹੈ।'' ਕਿਸੇ ਵੀ ਮਹਿਲਾ ਦੇ ਲਈ ਜੋ ਪਾਕਿਸਤਾਨ ਦੀ ਸਿਆਸਤ 'ਚ ਕੁਝ ਕਰਨ ਦੀ ਚਾਹਤ ਰੱਖਦੀ ਹੋਵੇ, ਇਹ ਇੱਕ ਬਹੁਤ 'ਬੋਲਡ' ਵਿਸ਼ਾ ਸੀ।ਕਰਨ ਕਹਿੰਦੇ ਹਨ, ''ਜਦੋਂ ਇਸ ਉੱਤੇ ਪਹਿਲੀ ਵਾਰ ਗੱਲ ਹੋਈ ਤਾਂ ਮੈਂ ਮੀਟਿੰਗ ਵਿੱਚ ਹੀ ਬੇਨਜ਼ੀਰ ਨੂੰ ਮਜ਼ਾਕ ਵਿੱਚ ਕਿਹਾ ਕਿ ਮੈਡਮ ਜੋ ਤੁਸੀਂ ਕਹਿ ਰਹੇ ਹੋ, ਉਸਦੀ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਪਾਲਣ ਕਰਨ ਦੀ ਹਿੰਮਤ ਰੱਖਦੇ ਹੋ?''ਇਹ ਸੁਣਦੇ ਹੀ ਉੱਥੇ ਮੌਜੂਦ ਲੋਕਾਂ ਨੇ ਜ਼ੋਰ ਦੀ ਹੱਸਣਾ ਸ਼ੁਰੂ ਕੀਤਾ ਅਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।ਕਰਨ ਨੇ ਕਿਹਾ, ''ਬੇਨਜ਼ੀਰ ਨੇ ਤਾੜੀਆਂ ਦੇ ਰੁਕਣ ਦਾ ਇੰਤਜ਼ਾਰ ਕੀਤਾ। ਆਪਣੇ ਚਿਹਰੇ ਤੋਂ ਚਸ਼ਮਾ ਉਤਾਰਿਆ। ਆਪਣੀਆਂ ਨਾਸਾਂ ਚੜ੍ਹਾਈਆਂ ਅਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ, ਜ਼ਰੂਰ, ਪਰ ਤੁਹਾਡੇ ਨਾਲ ਨਹੀਂ।''ਇਹ ਵੀ ਪੜ੍ਹੋਕੀ ਇਹ ਜਿਨਾਹ ਦੇ ਸੁਪਨਿਆਂ ਦਾ ਪਾਕਿਸਤਾਨ ਹੈ?'ਮਾਂ ਬੇਟੇ ਨੂੰ, ਪਤਨੀ ਪਤੀ ਨੂੰ ਗਲੇ ਨਾ ਲਗਾ ਸਕੀ'ਇਨ੍ਹਾਂ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ? Image copyright AFP ਆਈਸਕ੍ਰੀਮ ਦੀ ਸ਼ੌਕੀਨ ਬੇਨਜ਼ੀਰ ਭੁੱਟੋਈਸਟਰ ਦੀਆਂ ਛੁੱਟੀਆਂ 'ਚ ਕਰਨ ਨੂੰ ਬੇਨਜ਼ੀਰ ਦਾ ਫ਼ੋਨ ਆਇਆ। ਉਸ ਸਮੇਂ ਦੋਵੇਂ ਹੀ ਯੂਨੀਅਨ ਦੇ ਪ੍ਰਧਾਨ ਸਨ। ਬੇਨਜ਼ੀਰ ਨੇ ਕਿਹਾ, ''ਕੀ ਮੈਂ ਆਪਣੀ ਦੋਸਤ ਅਲੀਸਿਆ ਦੇ ਨਾਲ ਕੁਝ ਦਿਨਾਂ ਦੇ ਲਈ ਕੈਂਬ੍ਰਿਜ ਆ ਸਕਦੀ ਹਾਂ?''ਉਸ ਸਮੇਂ ਤੱਕ ਕੈਂਬ੍ਰਿਜ ਦੇ ਹੌਸਟਲ 'ਚ ਰਹਿਣ ਵਾਲੇ ਬਹੁਤੇ ਵਿਦਿਆਰਥੀ ਆਪਣੇ ਘਰ ਜਾ ਚੁੱਕੇ ਸਨ। ਬੇਨਜ਼ੀਰ ਨੂੰ ਠਹਿਰਾਉਣ ਦੀ ਕੋਈ ਸਮੱਸਿਆ ਨਹੀਂ ਸੀ। ਇਸ ਲਈ ਕਰਨ ਨੇ ਹਾਂ ਕਰ ਦਿੱਤੀ।ਕਰਨ ਯਾਦ ਕਰਦੇ ਹਨ, ''ਕੈਂਬ੍ਰਿਜ 'ਚ ਆਪਣੇ ਦੌਰੇ ਦੇ ਆਖ਼ਰੀ ਦਿਨ ਬੇਨਜ਼ੀਰ ਨੇ ਸਾਡੇ ਸਭ ਦੇ ਲਈ ਆਪਣੇ ਹੱਥਾਂ ਨਾਲ ਖਾਣਾ ਬਣਾਇਆ ਸੀ ਅਤੇ ਬੜਾ ਸਵਾਦ ਖਾਣਾ ਸੀ ਉਹ! ਕੌਫ਼ੀ ਪੀਣ ਤੋਂ ਬਾਅਦ ਅਚਾਨਕ ਬੇਨਜ਼ੀਰ ਨੇ ਕਿਹਾ ਸੀ ਚਲੋ ਆਈਸਕ੍ਰੀਮ ਖਾਣ ਚਲਦੇ ਹਾਂ। ਅਸੀਂ ਸਭ ਲੋਕ ਉਨ੍ਹਾਂ ਦੀ ਬਹੁਤ ਹੀ ਛੋਟੀ ਜਿਹੀ ਐਮਜੀ ਕਾਰ ਵਿੱਚ ਸਮਾ ਗਏ।''''ਅਸੀਂ ਸਮਝੇ ਕਿ ਆਈਸਕ੍ਰੀਮ ਖਾਣ ਲਈ ਕੈਂਬ੍ਰਿਜ ਜਾ ਰਹੇ ਹਾਂ ਪਰ ਸਟੇਅਰਿੰਗ ਸੰਭਾਲੇ ਬੇਨਜ਼ੀਰ ਨੇ ਗੱਡੀ ਲੰਡਨ ਦੇ ਵੱਲ ਮੋੜ ਦਿੱਤੀ। ਉੱਥੇ ਅਸੀਂ ਬੈਸਕਿਨ-ਰੋਬਿੰਸ ਦੀ ਆਈਸਕ੍ਰੀਮ ਖਾਦੀ। ਅਸੀਂ 10 ਵਜੇ ਰਾਤ ਨੂੰ ਚੱਲੇ ਸੀ ਅਤੇ ਰਾਤ ਡੇਢ ਵਜੇ ਵਾਪਿਸ ਕੈਂਬ੍ਰਿਜ ਆਏ।''ਇਹ ਵੀ ਪੜ੍ਹੋਕੀ ਕਦੇ ਪਾਕਿਸਤਾਨ ਵਿੱਚ ਕੱਟੜਵਾਦ ਖ਼ਤਮ ਹੋਏਗਾ?ਪਾਕਿਸਤਾਨ 'ਚ ਕੁੜੀਆਂ ਨੂੰ ਕਿਉਂ ਪੜ੍ਹਾਈ ਛੱਡਣੀ ਪੈਂਦੀ ਹੈਮਿਲੋ ਪਾਕਿਸਤਾਨ ਦੀਆਂ ਜਾਂਬਾਜ਼ ਬੀਬੀਆਂ ਨੂੰ Image copyright Reuters ਕਰਨ ਕਹਿੰਦੇ ਹਨ, ''ਅਗਲੀ ਸਵੇਰ ਆਕਸਫ਼ਾਰਡ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ 45 ਆਰਪੀਐਮ ਦਾ ਇੱਕ ਰਿਕਾਰਡ ਭੇਂਟ ਕੀਤਾ, ਜਿਸ 'ਚ ਇੱਕ ਗਾਣਾ ਸੀ, 'ਯੂ ਆਰ ਮੋਰ ਦੈਨ ਏ ਨੰਬਰ ਇਨ ਮਾਈ ਲਿਟਿਲ ਰੈੱਡ ਬੁੱਕ'।''ਉਹ ਹੱਸਦਿਆਂ ਹੋਏ ਬੋਲੇ, ਮੈਨੂੰ ਪਤਾ ਹੈ ਕਿ ਤੁਸੀਂ ਹਰ ਥਾਂ ਇਸਦਾ ਢਿੰਢੋਰਾ ਪਿੱਟੋਗੇ, ਪਰ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਆਪਣੇ ਦਿਲ 'ਚ ਸੋਚਾਂਗੀ ਕਿ ਤੁਸੀਂ ਹੋ ਤਾਂ ਨਿਕੰਮੇ ਭਾਰਤੀ ਹੀ।''ਸ਼ਰ੍ਹੇਆਮ ਗੱਲ੍ਹਾਂ ਚੁੰਮਣ ਤੋਂ ਪਰਹੇਜ਼ਇਸ ਵਿਚਾਲੇ ਕਰਨ ਪੱਤਰਕਾਰ ਬਣ ਗਏ। ਉਨ੍ਹਾਂ ਨੇ ਪਹਿਲਾਂ 'ਦਿ ਟਾਇਮਜ਼' ਦੀ ਨੌਕਰੀ ਕੀਤੀ ਅਤੇ ਫ਼ਿਰ ਉਹ ਐਲਡਬਲਿਊਟੀ ਟੇਲੀਵੀਜ਼ਨ ਵਿੱਚ ਰਿਪੋਰਟਰ ਬਣ ਗਏ।ਬੇਨਜ਼ੀਰ ਪਾਕਿਸਤਾਨ ਤੋਂ ਕੱਢੇ ਜਾਣ ਤੋਂ ਬਾਅਦ ਲੰਡਨ 'ਚ ਹੀ ਰਹਿਣ ਲੱਗੇ। ਦੋਵਾਂ ਦੀ ਕੈਂਬ੍ਰਿਜ ਤੋਂ ਸ਼ੁਰੂ ਹੋਈ ਦੋਸਤੀ ਗੂੜ੍ਹੀ ਹੋਈ ਅਤੇ ਇੱਕ ਦਿਨ ਬੇਨਜ਼ੀਰ ਨੇ ਕਰਨ ਨੂੰ ਕਿਹਾ ਤੁਸੀਂ ਮੈਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ? Skip Youtube post by BBC News Punjabi Warning: Third party content may contain adverts End of Youtube post by BBC News Punjabi Image Copyright BBC News Punjabi BBC News Punjabi ਕਰਨ ਦੱਸਦੇ ਹਨ, ''ਉਸ ਤੋਂ ਬਾਅਦ ਬੇਨਜ਼ੀਰ ਦਾ ਮੇਰੇ ਘਰ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ।''ਉਨ੍ਹਾਂ ਨੇ ਕਿਹਾ, ''ਪਤਨੀ ਨਿਸ਼ਾ ਦੀ ਵੀ ਬੇਨਜ਼ੀਰ ਨਾਲ ਦੋਸਤੀ ਹੋ ਗਈ। ਇੱਕ ਦਿਨ ਉਹ ਅਤੇ ਅਸੀਂ ਦੋਵੇਂ ਆਪਣੇ ਫ਼ਲੈਟ ਦੇ ਫਰਸ਼ ਉੱਤੇ ਬੈਠ ਕੇ ਵਾਈਨ ਅਤੇ ਸਿਗਰਟ ਪੀਂਦੇ ਹੋਏ ਗੱਲਾਂ ਕਰ ਰਹੇ ਸੀ। ਉਸ ਜ਼ਮਾਨੇ ਵਿੱਚ ਬੇਨਜ਼ੀਰ ਸਿਗਰਟ ਪੀਂਦੇ ਸਨ। ਗੱਲਾਂ ਕਰਦਿਆਂ-ਕਰਦਿਆਂ ਸਵੇਰ ਹੋਣ ਨੂੰ ਆ ਗਈ ਸੀ। ਬੇਨਜ਼ੀਰ ਨੇ ਕਿਹਾ ਕਿ ਅਸੀਂ ਇੰਨੀ ਵਾਈਨ ਪੀ ਚੁੱਕੇ ਹਾਂ ਕਿ ਤੁਹਾਡਾ ਆਪਣੀ ਕਾਰ ਰਾਹੀਂ ਮੈਨੂੰ ਘਰ ਛੱਡਣਾ ਸੁਰੱਖਿਅਤ ਨਹੀਂ ਹੋਵੇਗਾ।''ਉਨ੍ਹਾਂ ਨੇ ਦੱਸਿਆ, ''ਬੇਨਜ਼ੀਰ ਬੋਲੇ ਕਿ ਉਹ ਕੈਬ ਤੋਂ ਘਰ ਜਾਣਗੇ ਕਿਉਂਕਿ ਜੇ ਕੋਈ ਪੁਲਿਸਵਾਲਾ ਸਾਨੂੰ ਨਸ਼ੇ ਦੀ ਹਾਲਤ ਵਿੱਚ ਫੜ ਲੈਂਦਾ ਤਾਂ ਅਗਲੇ ਦਿਨ ਅਖ਼ਬਾਰਾਂ ਵਿੱਚ ਚੰਗੀ ਹੈੱਡਲਾਈਨ ਬਣਦੀ। ਹਾਲਾਂਕਿ ਜਦੋਂ ਕੈਬ ਡ੍ਰਾਇਵਰ ਮੇਰੇ ਘਰ ਪਹੁੰਚਿਆਂ ਤਾਂ ਉਹ ਭਾਰਤੀ ਉੱਪ-ਮਹਾਦੀਪ ਦਾ ਹੀ ਨਿਕਲਿਆ।''ਕਰਨ ਨੇ ਕਿਹਾ, ''ਬੇਨਜ਼ੀਰ ਨੇ ਵਿਦਾ ਲੈਂਦੇ ਹੋਏ ਮੇਰੀ ਪਤਨੀ ਦੇ ਗੱਲ੍ਹ ਚੁੰਮੇ ਪਰ ਮੇਰੇ ਵੱਲ ਉਨ੍ਹਾਂ ਨੇ ਆਪਣੇ ਹੱਥ ਵਧਾਏ। ਮੈਨੂੰ ਇਹ ਥੋੜਾ ਅਜੀਬ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਬੇਨਜ਼ੀਰ ਜਾਂਦੇ ਸਮੇਂ ਹਮੇਸ਼ਾ ਆਪਣੀਆਂ ਗੱਲ੍ਹਾਂ ਮੇਰੇ ਵੱਲ ਵਧਾ ਦਿੰਦੇ ਸਨ।''ਕਰਨ ਯਾਦ ਕਰਦੇ ਹਨ, ''ਉਨ੍ਹਾਂ ਨੇ ਮੇਰੇ ਕੰਨਾ ਵਿੱਚ ਹੌਲੀ ਜਿਹੀ ਕਿਹਾ ਕਿ ਇਹ ਕੈਬ ਡ੍ਰਾਇਵਰ ਆਪਣੇ ਇਲਾਕੇ ਦਾ ਹੈ। ਉਸਨੂੰ ਇਹ ਨਹੀਂ ਦਿਖਣਾ ਚਾਹੀਦਾ ਕਿ ਤੁਸੀਂ ਮੇਰੀ ਚੁੰਮਣ ਲੈ ਰਹੇ ਹੋ। ਮੈਂ ਇੱਕ ਸੁਸਲਿਮ ਦੇਸ ਦੀ ਕੁਆਰੀ ਮਹਿਲਾ ਹਾਂ।''ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ Skip Youtube post 2 by BBC News Punjabi Warning: Third party content may contain adverts End of Youtube post 2 by BBC News Punjabi Image Copyright BBC News Punjabi BBC News Punjabi Skip Youtube post 3 by BBC News Punjabi Warning: Third party content may contain adverts End of Youtube post 3 by BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
നോണ്‍ സ്‌റ്റോപ്പ്, 300 മില്യണ്‍ കടന്ന് റൗഡി ബേബി
Malayalam
৫৮ বছর বয়সে জন্ম দিলেন মেয়ের!
Bengali
हा पहा सुबोध भावेचा 'काशिनाथ घाणेकर' लूक
Marathi
মমতার সভার জন্য এখন জমি সাজানো হচ্ছে ‘নতুন’ সিঙ্গুরে
Bengali
VIDEO : मद्यधुंद पोलिसांची वडील आणि मुलीला बेदम मारहाण
Marathi
वीडियो, एमपॉक्स के सत्तर फ़ीसदी से ज़्यादा मरीज़ों की उम्र 10 साल से कम, अवधि 2,49
Hindi
موسیقار اے آر رحمان ورلڈ ساؤنڈ ٹریک ایوارڈ کے لئے شارٹ لسٹ
Urdu
ପ୍ରଥମ ଥର ଏହି ଦୁଇ ନାୟକଙ୍କ ସହ ଏଲିନା
Odia
पुणे दिवाणी कोर्टात पहिल्यांदाच 'स्काईप'द्वारे मिळाला घटस्फोट
Marathi
ബ്ര​സീ​ലി​ലെ പഴയ നിര്‍മാണശാല പൂ​ട്ടുമെന്ന് ഫോ​ര്‍​ഡ്
Malayalam
ਇੰਡੋਨੇਸ਼ੀਆ ਦਾ ਸਿਸਟਮ ਕੌਮਾਂਤਰੀ ਸਹਾਇਤਾ ਨਾਲ ਬਣਾਇਆ ਗਿਆ ਸੀ। ਇਸ ਦੀ ਲਾਗਤ ਕਰੀਬ 10 ਕਰੋੜ ਡਾਲਰ ਸੀ। ਪਹਿਲਾਂ ਇਹ ਸਮੁੰਦਰ ਉੱਪਰ ਹਲਚਲ ਦੀ ਨਿਗਰਾਨੀ ਤੈਰਨ ਵਾਲੇ ਬੁਆਇਸ ਦੀ ਵਰਤੋਂ ਨਾਲ ਕਰਦਾ ਸੀ। ਬੁਆਇਸ ਦੇ ਕੀਮਤੀ ਪੁਰਜੇ ਚੋਰੀ ਹੋ ਜਾਂਦੇ ਸਨ।ਇਹ ਵੀ ਪੜ੍ਹੋ:ਕੁੜੀ ਨੂੰ ਪੰਜਾਬੀ ਗਾਣੇ 'ਚ ਮਾਡਲਿੰਗ ਦੀ ਇਹ ਸਜ਼ਾ ਮਿਲੀ'ਵਿਆਹ ਦੇ ਸੁਪਨੇ ਵਹੁਟੀ ਨਾਲ ਨਹੀਂ, ਹੋਰ ਔਰਤਾਂ ਨਾਲ ਹੋਏ ਪੂਰੇ'ਉਹ ਮਰਦ ਜਿਸ ਨੇ ਕਿੰਨਰ ਨਾਲ ਵਿਆਹ ਕਰਵਾਇਆਕੋਰਟ ਨੇ 6 ਬੰਦਿਆਂ ਤੋਂ ਬਲਾਤਕਾਰ ਕਰਵਾਇਆ - ਸ਼ਾਂਤੀ ਨੋਬੇਲ ਜੇਤੂ(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
HappyB'Day: ગુજરાતી સુપર સ્ટાર મલ્હારનો 28મો જન્મ દિવસ
Gujarati
கள்ளிச் செடிகளுக்கு காயம் பட்டாலே கலங்கிப் போவேன். இத்தனை மனிதத் தளிர்கள் தீய்க்கு இரையானதையும், பெருங்காயம் பட்டுப் பெருந்துயர் கொண்டதையும் நினைத்துக் கலக்கமடைகிறேன். இந்த வெப்ப நேரத்தில் எப்படி தீப்பற்றியது என்பது திகைப்புதான். மூங்கிலோடு மூங்கில் உரசினாலே தீப்பற்றிக் கொள்ளும் என்பது உண்மை.
Tamil
ਪਾਕਿਸਤਾਨੀ ਔਰਤਾਂ: ਬੀਬੀਸੀ ਨਾਲ ਕਿਹੋ ਜਿਹੇ ਤਜਰਬੇ ਸਾਂਝੇ ਕਰ ਰਹੀਆਂ ਸ਼ੁਮਾਇਲਾ ਜਾਫਰੀ ਬੀਬੀਸੀ ਪੱਤਰਕਾਰ, ਇਸਲਾਮਾਬਾਦ 31 ਅਕਤੂਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46027651 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਫੋਟੋ ਕੈਪਸ਼ਨ BBCShe ਮੁਹਿੰਮ ਤਹਿਤ ਬੀਬੀਸੀ ਦੀ ਟੀਮ ਪੂਰੇ ਭਾਰਤ ਵਿੱਚ ਘੁੰਮ ਕੇ ਕੁੜੀਆਂ ਨਾਲ ਮੁਲਾਕਾਤ ਕੀਤੀ ਇਹ 18 ਸਾਲ ਲੰਬੀ ਯਾਤਰਾ ਦੀ ਗੱਲ ਹੈ, ਜਦੋਂ ਮੈਂ ਮੀਡੀਆ ਆਦਾਰੇ ਨਾਲ ਜੁੜੀ ਸੀ। ਤਕਰੀਬਨ ਇੱਕ ਸਾਲ ਵਿੱਚ ਹੀ ਮੈਂ ਲੋਕਾਂ ਨਾਲ ਤੱਕ ਪਹੁੰਚਣ ਲਈ ਕੋਈ ਹਜ਼ਾਰਾਂ ਮੀਲ ਲੰਬਾ ਸਫ਼ਰ ਕੀਤਾ ਹੋਣਾ ਤਾਂ ਜੋ ਉਨ੍ਹਾਂ ਦੀਆਂ ਕਹਾਣੀਆਂ ਦੱਸ ਸਕਾਂ। ਪਰ ਅੱਜ ਜਿਸ ਮੁਕਾਮ 'ਤੇ ਖੜੀ ਹਾਂ, ਉਥੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ, ਉਹ ਕਿੰਨੀਆਂ ਖ਼ਾਸ ਔਰਤਾਂ ਸਨ, ਜਿਨ੍ਹਾਂ ਬਾਰੇ ਮੈਂ ਕੰਮ ਕੀਤਾ। ਕਸ਼ਮੀਰ ਤੋਂ ਲੈ ਕੇ ਗਵਾਦਰ, ਵਜ਼ੀਰਿਸਤਾਨ ਤੋਂ ਲੈ ਕੇ ਰਾਜਨਪੁਰਾ ਦਰਜਨਾਂ ਗੀ ਅਜਿਹੀਆਂ ਔਰਤਾਂ ਮਿਲੀਆਂ ਜਿਨ੍ਹਾਂ ਮੇਰੇ ਲਈ ਆਪਣੇ ਦਿਲ ਅਤੇ ਘਰ ਦੇ ਦਰਵਾਜ਼ੇ ਖੋਲ੍ਹੇ। ਮੈਂ ਉਨ੍ਹਾਂ ਨੂੰ ਸਥਾਈ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਦੇਖਿਆ ਹੈ, ਚਾਹੇ ਕੁਦਰਤੀ ਆਫ਼ਤ ਹੋਵੇ, ਅੱਤਵਾਦ ਹੋਵੇ, ਸਮਾਜਿਕ ਰੁਕਾਵਟਾਂ ਜਾਂ ਦੁਰਵਿਵਹਾਰ ਹੋਵੇ ਅਤੇ ਭਾਵੇਂ ਹਿੰਸਾ ਹੋਵੇ।ਇਹ ਵੀ ਪੜ੍ਹੋ:ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?'ਪਾਰਟੀ ਹੀ ਖ਼ਤਮ ਹੋ ਗਈ ਤਾਂ ਪ੍ਰਧਾਨ ਵੀ ਕੀ ਕਰੂ'ਟੁਆਇਜ਼ ਵਰਤੋਂ ਦੇ ਸੈਕਸ ਲਾਇਫ਼ 'ਤੇ ਚੰਗੇ ਤੇ ਬੁਰੇ ਅਸਰ ਦਿਲ ਦੇ ਕਮਜ਼ੋਰ ਹਨ ਭਾਰਤੀ ਨੌਜਵਾਨ ਬੱਚਿਆਂ ਵਿੱਚ 10 ਗੁਣਾ ਵਧਿਆ ਮੋਟਾਪਾਮੈਂ ਹਮੇਸ਼ਾ ਉਨ੍ਹਾਂ ਕਹਾਣੀਆਂ ਨੂੰ ਚੁਣਿਆ ਜੋ ਮੈਂ ਦੱਸਣਾ ਚਾਹੁੰਦੀ ਸੀ ਅਤੇ ਇਨ੍ਹਾਂ ਮੈਂ ਨੇਕ ਇਰਾਦਿਆਂ ਅਤੇ ਪੱਤਰਕਾਰ ਹੋਣ ਨਾਤੇ ਸਾਨੂੰ ਦਿੱਤੇ ਦਿਸ਼ਾ ਨਿਰਦੇਸਾਂ ਤਹਿਤ ਚੁਣਿਆ। ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਪਾਸੜ ਮੋਨੋਲਾਗ ਵਾਂਗ ਹੈ। ਵਿਭਿੰਨਤਾ ਅਤੇ ਲਿੰਗ ਸੰਤੁਲਨ ਨੂੰ ਬੀਬੀਸੀ ਵਿੱਚ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ, ਜੋ ਹਮੇਸ਼ਾ ਹੀ ਦੁਨੀਆਂ ਭਰ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਗਏ ਕੰਮਾਂ ਵਿੱਚ ਨਜ਼ਰ ਆਉਂਦਾ ਹੈ। ਹੁਣ, ਆਪਣੀਆਂ ਮਹਿਲਾ ਦਰਸ਼ਕਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਸਦਕਾ ਬੀਬੀਸੀ ਪਾਕਿਸਤਾਨ ਵਿੱਚ ਇੱਕ ਸੀਰੀਜ਼ ਸ਼ੁਰੂ ਕਰ ਰਿਹਾ ਹੈ, ਜਿਸ ਦੇ ਤਹਿਤ ਨੌਜਵਾਨ ਔਰਤਾਂ ਨੂੰ ਆਪਣੇ ਮੁੱਦਿਆਂ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ ‘ਮੀਡੀਆ ’ਚ ਔਰਤਾਂ ਬਾਰੇ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ ਹੈ’ਖ਼ਾਸ ਕਰ ਉਨ੍ਹਾਂ ਮੁੱਦਿਆਂ 'ਤੇ ਜਿਨ੍ਹਾਂ 'ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੱਤਰਕਾਰਾਂ ਦੀ ਨਜ਼ਰ ਤੋਂ ਵਧੇਰੇ ਧਿਆਨ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇਹ 2 ਹਫਤਿਆਂ ਦੀ ਸੀਰੀਜ਼ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਾਕਿਸਤਾਨ ਵਿੱਚ ਇਸ ਸੀਰੀਜ਼ ਲਈ ਔਰਤਾਂ ਤੱਕ ਹੁੰਚਣ ਲਈ ਅਸੀਂ ਚਾਰ ਸ਼ਹਿਰਾਂ, ਲਾਹੌਰ, ਕੁਏਟਾ, ਲਰਕਨਾ ਅਤੇ ਅਬੋਟਾਬਾਦ ਵਿੱਚ ਸਫ਼ਰ ਕੀਤਾ।ਯੂਨੀਵਰਸਿਟੀ ਅਤੇ ਸ਼ਹਿਰਾਂ ਦੀ ਚੋਣ ਕਰਨ ਵੇਲੇ ਸਾਡਾ ਮੰਤਵ ਸਾਰੇ ਪ੍ਰਾਂਤਾਂ ਅਤੇ ਵੱਖ-ਵੱਖ ਸਮਾਜਕ ਵਿਭਿੰਨਤਾਵਾਂ ਨੂੰ ਕਵਰ ਕਰਨਾ ਸੀ। ਇਸ ਤੋਂ ਬੀਬੀਸੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਜਿਹੀ ਹੀ ਇੱਕ ਮੁਹਿੰਮ ਭਾਰਤ ਵਿੱਚ ਸ਼ੁਰੂ ਕੀਤੀ ਸੀ, ਜੋ ਬੀਬੀਸੀ ਦਿੱਲੀ ਦਫ਼ਤਰ ਵਿੱਚ ਵੂਮੈਨ ਅਫੇਅਰਜ਼ ਪੱਤਰਕਾਰ ਦਿਵਿਆ ਆਰਿਆ ਦੀ ਅਗਵਾਈ ਵਿੱਚ ਹੋਈ ਸੀ। ਫੋਟੋ ਕੈਪਸ਼ਨ ਰਾਜਕੋਟ ਵਿੱਚ BBCShe ਦੀ ਸੀਰੀਜ਼ ਤਹਿਤ ਕੁੜੀਆਂ ਨਾਸ ਗੱਲਬਾਤ ਕਰਦੇ ਹੋਏ ਇਹ ਸੀਰੀਜ਼ ਕਾਫੀ ਸਫ਼ਲ ਰਹੀ ਸੀ ਅਤੇ ਦਿਵਿਆ ਮੁਤਾਬਕ ਇਸ ਨਾਲ ਉਨ੍ਹਾਂ ਦਾ ਔਰਤਾਂ ਦੇ ਮੁੱਦਿਆਂ ਨੂੰ ਕਵਰ ਕਰਨ ਦਾ ਨਜ਼ਰੀਆ ਬਦਲ ਦਿੱਤਾ। ਦਿਵਿਆ ਮੁਤਾਬਕ, "ਬੀਬੀਸੀ ਪ੍ਰੋਜੈਕਟ ਵਿੱਚ ਸ਼ਾਮਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਰਾਤਮਕ ਅਤੇ ਰਚਨਾਤਮਕ ਮਿਸਾਲਾਂ ਨੂੰ ਉਜਾਗਰ ਕਰਨਾ, ਬਦਲਾਅ ਨੂੰ ਹੋਰ ਪ੍ਰਭਾਵੀ ਬਣਾ ਸਕਦਾ ਹੈ ਅਤੇ ਮੀਡੀਆ ਨੇ ਅਜਿਹਾ ਨਹੀਂ ਕੀਤਾ।"ਠੀਕ ਇਸ ਤਰ੍ਹਾਂ ਹੀ ਪਾਕਿਸਤਾਨ ਵਿੱਚ ਔਰਤਾਂ ਲਈ ਮੀਡੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਅਤੇ ਰੂੜਵਾਦੀ ਧਾਰਨਾਵਾਂ ਹਨ।ਦਿਵਿਆ ਦਾ ਕਹਿਣਾ ਹੈ, "ਭਾਰਤ ਵਿੱਚ BBC She ਦੌਰਾਨ ਔਰਤਾਂ ਨੇ ਕਈ ਅਜਿਹੇ ਵਿਸ਼ੇ ਦਿੱਤੇ, ਜਿਨ੍ਹਾਂ 'ਤੇ ਉਹ ਚਾਹੁੰਦੀਆਂ ਸਨ ਕਿ ਮੀਡੀਆ ਕੰਮ ਕਰੇ। ਇਸ ਦੌਰਾਨ ਜਿਨਸੀ ਸ਼ੋਸ਼ਣ, ਵਿਤਕਰੇ ਤੇ ਲਿੰਗ ਮਤਭੇਦ ਦੇ ਨਾਲ ਉਹ ਚਾਹੁੰਦੇ ਸਨ ਕਿ ਔਰਤ ਉਦਮੀਆਂ ਅਤੇ ਜਿਨਸੀ ਸ਼ੋਸ਼ਣ ਦੀਆਂ ਪੀੜਤਾਂ ਬਾਰੇ ਵਧੇਰੇ ਰਿਪੋਰਟਾਂ ਕੀਤੀਆਂ ਜਾਣ।" ਭਾਰਤ ਵਿੱਚ ਹੋਈ BBC She ਸੀਰੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਇਸ ਲਈ ਅਸੀਂ ਤੈਅ ਕੀਤਾ ਕਿ ਸਰਹੱਦ ਪਾਰ ਵੀ ਅਜਿਹੀ ਹੀ ਇੱਕ ਸਫ਼ਲ ਸੀਰੀਜ਼ ਸ਼ੁਰੂ ਕੀਤੀ ਜਾਵੇ। ਸਰਹੱਦ ਪਾਰ ਦੀਆਂ ਔਰਤਾਂ ਨੂੰ ਵੀ ਅਜਿਹਾ ਹੀ ਮੌਕਾ ਦਿੱਤਾ ਜਾਵੇ ਕਿ ਸਾਹਮਣੇ ਆਉਣ ਅਤੇ ਬੋਲਣ ਕਿ ਉਹ ਮੀਡੀਆ ਕੋਲੋਂ ਕਿਹੋ-ਜਿਹੀਆਂ ਖ਼ਬਰਾਂ ਚਾਹੁੰਦੀਆਂ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ #BBCShe: ਔਰਤਾਂ ਬੋਲਣਗੀਆਂ ਤੇ ਦੁਨੀਆਂ ਸੁਣੇਗੀ"BBC She" ਆਪਣੀ ਸਮੱਗਰੀ ਔਰਤਾਂ ਦੀ ਦਿਲਚਚਪੀ ਵਾਲੀ ਅਤੇ ਉਨ੍ਹਾਂ ਨਾਲ ਜੁੜੀ ਹੋਈ ਹੋਵਗੀ। ਅਸੀਂ ਇਸ ਬਾਰੇ ਬੀਬੀਸੀ ਉਰਦੂ ਅਤੇ ਭਾਰਤੀ ਭਾਸ਼ਾਵਾਂ ਦੇ ਪਲੇਟਫਾਰਮ 'ਤੇਲਗਾਤਾਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਅਸੀਂ ਬੀਬੀਸੀ ਦੀਆਂ ਔਰਤਾ ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੇ ਵਿਚਾਰ ਛੋਟੀ ਜਿਹੀ ਵੀਡੀਓ ਜਾਂ ਲਿਖਤੀ ਰੂਪ ਵਿੱਚ ਸਾਡੇ ਨਾਲ ਸਾਂਝੇ ਕਰਨ। ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਚਾਰੇ ਸ਼ਹਿਰਾਂ ਤੋਂ ਫੇਸਬੁੱਕ ਲਾਈਵ ਵੀ ਕਰਾਂਗੇ। ਇਸ ਦੌਰਾਨ ਜੋ ਸਾਡੇ ਨਾਲ ਯੂਨੀਵਰਸਿਟੀ ਵਿੱਚ ਨਹੀਂ ਜੁੜ ਸਕਦੇ ਉਹ ਬੀਬੀਸੀ ਉਰਦੂ ਦੇ ਫੇਸਬੁੱਕ ਪੇਜ ਜਾਂ ਹੈਸ਼ਟੈਗ #BBCShe ਟਵਿੱਟਰ 'ਤੇ ਆ ਸਕਦੇ ਹਨ। ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ #BBCShe: ਜੇ ਮਾਹਵਾਰੀ 'ਭਿੱਟ' ਹੈ ਤਾਂ ਇਸਦਾ 'ਜਸ਼ਨ' ਕਿਉਂ?ਪ੍ਰੋਜੈਕਟ ਦੇ ਦੂਜੇ ਫੇਜ਼ ਵਿੱਚ ਪਹਿਲਾਂ ਫੇਜ਼ ਰਾਹੀਂ ਇਕੱਠੀ ਕੀਤੀ ਸਮੱਗਰੀ, ਖੇਤਰ ਦੀ ਬੀਬੀਸੀ ਟੀਮ ਸਲਾਹਾਂ ਅਤੇ ਫੂਡਬੈਕ ਮੁਤਾਬਕ ਸਮੱਗਰੀ ਤਿਆਰ ਕਰੇਗੀ। ਇਸ ਦਾ ਮੁੱਖ ਮਕਸਦ ਸਾਡੀਆਂ ਮਹਿਲਾਂ ਦਰਸ਼ਕਾਂ ਨੂੰ ਸਸ਼ਕਤ ਬਣਾਉਣਾ ਹੈ, ਉਨ੍ਹਾਂ ਨੇ ਬਰੀਕੀ ਨਾਲ ਨੇੜਿਓਂ ਸੁਣਨਾ ਅਤੇ ਬਹਿਸ ਨੂੰ ਵਧਾਉਣਾ ਹੈ ਤਾਂ ਜੋ ਭਵਿੱਖ ਵਿੱਚ ਉਸ ਨੂੰ ਆਪਣੀ ਕਵਰੇਜ਼ ਵਿੱਚ ਦਰਸਾ ਸਕੀਏ। ਅਸੀਂ ਬੀਬੀਸੀ ਵਿੱਚ ਔਰਤਾਂ ਦੇ ਨਜ਼ਰੀਏ ਨੂੰ ਵਧੇਰੇ ਜੋੜਨਾ ਚਾਹੁੰਦੇ ਹਾਏ ਅਤੇ "BBC She" ਇਸ ਬਾਰੇ ਹੀ ਹੈ।ਇਹ ਵੀ ਪੜ੍ਹੋ:ਕਿਸੇ ਦਾ ਗੁਆਚ ਗਿਆ ਪਿਆਰ ਤੇ ਕੋਈ ਰੱਬ ਦਾ ਸ਼ੁਕਰਗੁਜ਼ਾਰ ਔਰਤਾਂ ਲਈ ਉਹ ਡੱਬਾ, ਜਿਹੜਾ ਮਰਦਾਂ ਨੂੰ ਸੁਧਾਰ ਸਕਦਾ ਹੈ!ਬਲਾਗ: 'ਟਰੰਪ ਨੇ ਮੋਦੀ ਨੂੰ ਦਿਖਾਈ ਲਾਲ ਝੰਡੀ' ਹਿੰਦੂ ਰਾਜ ਵਿੱਚ ਹਿੰਦੂ-ਸਿੱਖ ਸੁਰੱਖਿਅਤ ਰਹੇ - ਯੋਗੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
'سارہ علی خان دیں گی اپنا پہلا انٹرویو، شروع ہونے جا رہا 'کافی ودھ کرن ۔ 6 شو
Urdu
शम्मी कपूर: दो शादी, नूतन-मुमताज़ से लव अफ़ेयर और रोमांस का नया अंदाज़ पेश करने वाला स्टार
Hindi
'ശരിക്കും ആരാണ് ഞാന്‍', പി ജയരാജനെതിരെയുള്ള പ്രചരണത്തില്‍ സലിംകുമാറിന്റെ ട്രോള്‍
Malayalam
#MeToo: 'તારા'ની લેખિકાએ લગાવ્યો 'સંસ્કારી બાબુ' પર રેપનો આરોપ
Gujarati
നാലു മണിക്കൂറില്‍ കാസര്‍ക്കോട്ടു നിന്ന് തിരുവനന്തപുരത്തക്ക്; അതിവേഗ റെയില്‍പാത വരുന്നു
Malayalam
દેશની અર્થવ્યવસ્થાએ પકડી રફ્તાર, એપ્રિલ-જૂન ક્વાર્ટરમાં GDP ગ્રોથ રેટ 8.2%
Gujarati
ಗೂಗಲ್​ ಸರ್ಚ್​ನಲ್ಲಿ ಐದನೇ ಸ್ಥಾನದಲ್ಲಿ ಕಿರಿಕ್​ ರಶ್ಮಿಕಾ ಮಂದಣ್ಣ..!
Kannada
युद्ध के बीच ग़ज़ा में कितनी सहायता पहुँच रही है?
Hindi
വ്യവസായികളുടെ മാര്‍ജിന്‍ മണി കുടിശ്ശികയിലുള്ള പിഴപ്പലിശ ഒഴിവാക്കി; 50 ശതമാനം പലിശയിളവും അനുവദ
Malayalam
பஞ்சாப் நேஷனல் வங்கி பண மோசடி விவகாரம்: இந்திய வங்கிகள் சங்கம் ஆலோசனை
Tamil
मराठा समाजासंदर्भातील अहवाल बोगस; याचिकाकर्त्यांचा कोर्टात दावा
Marathi
ଆନ୍ତର୍ଜାତିକ କ୍ରିକେଟ୍‌ରେ ମହିଳାଙ୍କ ଦମ୍‌, ୪୦୬୪ ପୁରୁଷଙ୍କୁ ପଛରେ ପକାଇଲେ ଟ୍ରିୟନ୍‌
Odia
ਤੰਦੂਰ ਕਾਂਡ ਦੇ ਦੋਸ਼ੀ ਸੁਸ਼ੀਲ ਸ਼ਰਮਾ ਦੀ ਦਿੱਲੀ ਹਾਈ ਕੋਰਟ ਵੱਲੋਂ ਫੌਰਨ ਰਿਹਾਈ ਦੇ ਹੁਕਮ 21 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46647972 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਦਿੱਲੀ ਦੇ ਹਾਈ ਕੋਰਟ ਨੇ ਤੰਦੂਰ ਕਾਂਡ ਵਿੱਚ ਦੋਸ਼ੀ ਸੁਸ਼ੀਲ ਸ਼ਰਮਾ ਨੂੰ ਫੌਰਨ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।ਸੁਸ਼ੀਲ ਸ਼ਰਮਾ ਆਪਣੀ ਪਤਨੀ ਨੈਨਾ ਸਾਹਨੀ ਦੇ 1995 ਵਿੱਚ ਹੋਏ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਪੀਟੀਆਈ ਅਨੁਸਾਰ ਅਦਾਲਤ ਨੇ ਇਹ ਫੈਸਲਾ ਸੁਸ਼ੀਲ ਸ਼ਰਮਾ ਦੀ ਰਿਹਾਈ ਲਈ ਪਾਈ ਪਟੀਸ਼ਨ ’ਤੇ ਸੁਣਾਇਆ ਹੈ।1995 ਵਿੱਚ ਸੁਸ਼ੀਲ ਸ਼ਰਮਾ ਨੇ ਨੈਨਾ ਸਾਹਨੀ ਨੂੰ ਗੋਲੀ ਮਾਰ ਕੇ ਉਸ ਦੀ ਲਾਸ਼ ਰੈਸਟੋਰੈਂਟ ਦੇ ਤੰਦੂਰ ਵਿੱਚ ਸੁੱਟ ਦਿੱਤੀ ਸੀ।ਦਿੱਲੀ ਹਾਈ ਕੋਰਟ ਨੇ 2003 ਵਿੱਚ ਸੁਸ਼ੀਲ ਸ਼ਰਮਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਿਸ ’ਤੇ 2007 ਵਿੱਚ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ।2017 ਵਿੱਚ ਸੁਪਰੀਮ ਕੋਰਟ ਨੇ ਸ਼ਰਮਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।ਇਹ ਵੀ ਪੜ੍ਹੋ:ਯੂ-ਟਿਊਬ ’ਤੇ ਟੀ-ਸੀਰੀਜ਼ ਦੀ ਸਰਦਾਰੀ ਨੂੰ ਇਸ ਹਸਤੀ ਦੀ ਚੁਣੌਤੀ'ਤੁਸੀਂ ਤਾਂ ਲੋਕਾਂ ਨੂੰ ਜਾਨ ਬਚਾ ਕੇ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ ਸੀ'ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ?ਮੌਜੂਦਾ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਜੱਜ ਸਿਧਾਰਥ ਮਿਰਦੁਲ ਤੇ ਸੰਗੀਤਾ ਢੀਂਗਰਾ ਨੇ ਕਿਹਾ ਕਿ ਉਨ੍ਹਾਂ ਨੂੰ ਸੁਸ਼ੀਲ ਸ਼ਰਮਾ ਦੇ ਮਨੁੱਖੀ ਅਧਿਕਾਰਾਂ ਦੀ ਫਿਕਰ ਹੈ ਅਤੇ ਇਸ ਪੂਰੇ ਮਸਲੇ ਨੂੰ ਉਨ੍ਹਾਂ ਨੇ ਕਾਫੀ ਗੰਭੀਰ ਦੱਸਿਆ।ਤੰਦੂਰ ਕਾਂਡ ਮੀਡੀਆ ਵਿੱਚ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਇਸ ਪੂਰੇ ਮਾਮਲੇ ’ਤੇ ਪੇਸ਼ ਹੈ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੀ ਸਮੀਖਿਆ3 ਜੁਲਾਈ, 1995 ਦੀ ਰਾਤ ਦਾ ਇੱਕ ਵੱਜ ਚੁੱਕਿਆ ਸੀ। ਐਡੀਸ਼ਨਲ ਪੁਲਿਸ ਕਮਿਸ਼ਨਰ ਮੈਕਸਵੈੱਲ ਪਰੇਰਾ ਦੇ ਫ਼ੋਨ ਦੀ ਘੰਟੀ ਵੱਜੀ। ਦੂਜੇ ਪਾਸੇ ਡਿਪਟੀ ਪੁਲਿਸ ਕਮਿਸ਼ਨਰ ਆਦਿਤਯ ਆਰੀਆ ਸਨ।ਉਨ੍ਹਾਂ ਪਹਿਲਾਂ ਤਾਂ ਦੇਰ ਰਾਤ ਫ਼ੋਨ ਕਰਨ ਲਈ ਮੁਆਫ਼ੀ ਮੰਗੀ ਅਤੇ ਫ਼ਿਰ ਦੱਸਿਆ ਕਿ ਇੱਕ ਤੰਦੂਰ 'ਚ ਇੱਕ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।ਪਰੇਰਾ ਨੂੰ ਮਸਲਾ ਸਮਝਣ 'ਚ ਕੁਝ ਸਮਾਂ ਲੱਗਿਆ। ਉਨ੍ਹਾਂ ਆਰੀਆ ਨੂੰ ਕਈ ਸਵਾਲ ਕੀਤੇ, 'ਕੀ? ਤੁਸੀਂ ਹੋਸ਼ ਵਿੱਚ ਤਾਂ ਹੋ? ਕਿਸਦੀ ਲਾਸ਼? ਕਿੱਥੇ? ਤੁਸੀਂ ਇਸ ਸਮੇਂ ਕਿੱਥੇ ਹੋ?'ਆਰੀਆ ਨੇ ਜਵਾਬ ਦਿੱਤਾ, ''ਮੈਂ ਇਸ ਸਮੇਂ ਅਸ਼ੋਕ ਯਾਤਰੀ ਨਿਵਾਸ ਹੋਟਲ ਵਿੱਚ ਹਾਂ, ਇੱਥੇ ਇੱਕ ਰੈਸਟੋਰੈਂਟ ਹੈ ਬਗੀਆ....ਇਹ ਹੋਟਲ ਦੇ ਮੁੱਖ ਭਵਨ 'ਚ ਨਾ ਹੋ ਕੇ ਬਗੀਚੇ ਵਿੱਚ ਹੀ ਹੈ...ਮੈਂ ਉੱਥੋਂ ਹੀ ਬੋਲ ਰਿਹਾ ਹਾਂ...ਤੁਸੀਂ ਸ਼ਾਇਦ ਤੁਰੰਤ ਮੌਕੇ 'ਤੇ ਆਉਣਾ ਚਾਹੋਗੇ? ''ਜਦੋਂ ਮੈਕਸਵੈੱਲ ਪਰੇਰਾ ਅਸ਼ੋਕ ਯਾਤਰੀ ਨਿਵਾਸ ਹੋਟਲ ਪਹੁੰਚੇ ਤਾਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ, ਨੈਨਾ ਸਾਹਨੀ ਦੀ ਲਾਸ਼ ਦਾ ਪੰਚਨਾਮਾ ਕਰਵਾ ਰਹੇ ਸਨ। Image copyright Getty Images ਮੱਖਣ ਦੇ ਚਾਰ ਸਲੈਬਪਰੇਰਾ ਦੱਸਦੇ ਹਨ, ''ਨੈਨਾ ਸਾਹਨੀ ਦੀ ਬੁਰੀ ਤਰ੍ਹਾਂ ਨਾਲ ਸੜੀ ਹੋਈ ਲਾਸ਼ ਬਗੀਆ ਹੋਟਲ ਦੀ ਰਸੋਈ ਦੇ ਫਰਸ਼ 'ਤੇ ਪਈ ਸੀ, ਉਸ ਨੂੰ ਇੱਕ ਕੱਪੜੇ ਨਾਲ ਢਕਿਆ ਗਿਆ ਸੀ...ਬਗੀਆ ਹੋਟਲ ਦੇ ਮੈਨੇਜਰ ਕੇਸ਼ਵ ਕੁਮਾਰ ਨੂੰ ਪੁਲਿਸ ਵਾਲਿਆਂ ਨੇ ਫੜਿਆ ਹੋਇਆ ਸੀ।''''ਨੈਨਾ ਦੇ ਸਰੀਰ ਦਾ ਮੁੱਖ ਹਿੱਸਾ ਸੜ ਚੁੱਕਿਆ ਸੀ। ਅੱਗ ਸਿਰਫ਼ ਨੈਨਾ ਦੇ ਜੂੜੇ ਨੂੰ ਪੂਰੀ ਤਰ੍ਹਾਂ ਨਹੀਂ ਸਾੜ ਸਕੀ ਸੀ।''''ਅੱਗ ਦੇ ਤਾਪ ਕਰਕੇ ਉਨ੍ਹਾਂ ਦੀਆਂ ਅੰਤੜੀਆਂ ਢਿੱਡ ਪਾੜ ਕੇ ਬਾਹਰ ਆ ਗਈਆਂ ਸਨ। ਜੇ ਲਾਸ਼ ਅੱਧਾ ਘੰਟਾ ਹੋਰ ਸੜਦੀ ਰਹਿੰਦੀ ਤਾਂ ਕੁਝ ਵੀ ਨਹੀਂ ਸੀ ਬਚਣਾ ਅਤੇ ਸਾਨੂੰ ਜਾਂਚ ਕਰਨ 'ਚ ਬਹੁਤ ਮੁਸ਼ਕਿਲ ਆਉਂਦੀ।''ਜਦੋਂ ਨੈਨਾ ਸਾਹਨੀ ਦੀ ਲਾਸ਼ ਸਾੜਨ 'ਚ ਦਿੱਕਤ ਆਈ ਤਾਂ ਸੁਸ਼ੀਲ ਕੁਮਾਰ ਨੇ ਬਗੀਆ ਦੇ ਮੈਨੇਜਰ ਕੇਸ਼ਵ ਨੂੰ ਮੱਖਣ ਦੇ ਚਾਰ ਸਲੈਬ ਲਿਆਉਣ ਲਈ ਭੇਜਿਆ।ਉਸ ਸਮੇਂ ਕਨਾਟ ਪਲੇਸ ਥਾਣੇ ਦੇ ਐਸਐਚਓ ਨਿਰੰਜਨ ਸਿੰਘ ਦੱਸਦੇ ਹਨ, ''ਨੈਨਾ ਸਾਹਨੀ ਦੀ ਲਾਸ਼ ਨੂੰ ਤੰਦੂਰ ਦੇ ਅੰਦਰ ਰੱਖ ਕੇ ਨਹੀਂ ਸਗੋਂ ਤੰਦੂਰ ਦੇ ਉੱਤੇ ਰੱਖ ਕੇ ਸਾੜਿਆ ਜਾ ਰਿਹਾ ਸੀ, ਜਿਵੇਂ ਚਿਤਾ ਨੂੰ ਸਾੜਿਆ ਜਾਂਦਾ ਹੈ।''ਹੌਲਦਾਰ ਕੁੰਜੂ ਨੇ ਸਭ ਤੋਂ ਪਹਿਲਾਂ ਸੜੀ ਲਾਸ਼ ਦੇਖੀ, ਉਸ ਸਮੇਂ ਰਾਤ 11 ਵਜੇ ਹੌਲਦਾਰ ਅਬਦੁਲ ਨਜ਼ੀਰ ਕੁੰਜੂ ਅਤੇ ਹੋਮਗਾਰਡ ਚੰਦਰ ਪਾਲ ਜਨਪਥ 'ਤੇ ਗਸ਼ਤ ਲਗਾ ਰਹੇ ਸਨ। Image copyright fb/thetandoormurder ਫੋਟੋ ਕੈਪਸ਼ਨ ਚੰਦਰਪਾਲ ਯਾਦਵ ਅੱਗ ਦੀਆਂ ਲਪਟਾਂ ਤੇ ਧੂੰਆਂਉਹ ਗ਼ਲਤੀ ਨਾਲ ਆਪਣਾ ਵਾਇਰਲੈੱਸ ਸੈੱਟ ਪੁਲਿਸ ਚੌਕੀ 'ਤੇ ਹੀ ਛੱਡ ਆਏ ਸਨ, ਉਸ ਸਮੇਂ ਉਨ੍ਹਾਂ ਨੂੰ ਅਸ਼ੋਕ ਯਾਤਰੀ ਨਿਵਾਸ ਦੇ ਵਿਹੜੇ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਉੱਠਦਾ ਦਿਖਿਆ।ਇਸ ਸਮੇਂ ਕੇਰਲ ਦੇ ਸ਼ਹਿਰ ਕੋਲੱਮ 'ਚ ਰਹਿ ਰਹੇ ਅਬਦੁਲ ਨਜ਼ੀਰ ਕੁੰਜੂ ਯਾਦ ਕਰਦੇ ਹਨ, ''ਅੱਗ ਦੇਖ ਕੇ ਜਦੋਂ ਮੈਂ ਬਗੀਆ ਹੋਟਲ ਦੇ ਗੇਟ 'ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਸੁਸ਼ੀਲ ਵਰਮਾ ਉੱਥੇ ਖੜਾ ਸੀ ਅਤੇ ਉਸ ਨੇ ਗੇਟ ਨੂੰ ਕਨਾਤ ਨਾਲ ਘੇਰ ਰੱਖਿਆ ਸੀ। ਜਦੋਂ ਮੈਂ ਅੱਗ ਦਾ ਕਾਰਨ ਪੁੱਛਿਆ ਤਾਂ ਕੇਸ਼ਵ ਨੇ ਜਵਾਬ ਦਿੱਤਾ ਕਿ ਉਹ ਲੋਕ ਪਾਰਟੀ ਦੇ ਪੁਰਾਣੇ ਪੋਸਟਰ ਸਾੜ ਰਹੇ ਸਨ।''''ਮੈਂ ਅੱਗੇ ਚਲਾ ਗਿਆ, ਪਰ ਮੈਨੂੰ ਲੱਗਣ ਲੱਗਿਆ ਕਿ ਕੁਝ ਗੜਬੜ ਜ਼ਰੂਰ ਹੈ। ਮੈਂ ਬਗੀਆ ਹੋਟਲ ਦੇ ਪਿੱਛੇ ਗਿਆ ਅਤੇ 7-8 ਫ਼ੁੱਟ ਦੀ ਕੰਧ ਪਾਰ ਕਰਕੇ ਅੰਦਰ ਆਇਆ। ਉੱਥੇ ਕੇਸ਼ਵ ਨੇ ਫ਼ਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਤੰਦੂਰ ਦੇ ਨੇੜੇ ਗਿਆ ਤਾਂ ਦੇਖਿਆ ਕਿ ਉੱਥੇ ਇੱਕ ਲਾਸ਼ ਸੜ ਰਹੀ ਸੀ।''''ਜਦੋਂ ਮੈਂ ਕੇਸ਼ਵ ਵੱਲ ਦੇਖਿਆ ਤਾਂ ਉਸ ਨੇ ਕਿਹਾ ਕਿ ਉਹ ਬੱਕਰਾ ਭੁੰਨ ਰਿਹਾ ਹੈ, ਜਦੋਂ ਮੈਂ ਉਸ ਨੂੰ ਬੱਲੀ ਨਾਲ ਹਿਲਾਇਆ ਤਾਂ ਪਤਾ ਲੱਗਿਆ ਕਿ ਉਹ ਬੱਕਰਾ ਨਹੀਂ ਇੱਕ ਔਰਤ ਦੀ ਲਾਸ਼ ਸੀ, ਮੈਂ ਤੁਰੰਤ ਆਪਣੇ ਐਸਐਚਓ ਨੂੰ ਫ਼ੋਨ ਲਗਾ ਕੇ ਇਸ ਦੀ ਸੂਚਨਾ ਦੇ ਦਿੱਤੀ।''ਇਹ ਵੀ ਪੜ੍ਹੋ:ਨੀਪਾਹ ਵਾਇਰਸ ਤੋਂ ਬਚਣ ਲਈ ਧਿਆਨਯੋਗ ਗੱਲਾਂ IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜਸੁਸ਼ੀਲ ਸ਼ਰਮਾ ਤੇ ਨੈਨਾ ਸਾਹਨੀ ਵਿਚਾਲੇ ਲੜਾਈਹੁਣ ਸਵਾਲ ਉੱਠਦਾ ਹੈ ਕਿ ਸੁਸ਼ੀਲ ਸ਼ਰਮਾ ਨੇ ਕਿਸ ਹਾਲਤ 'ਚ ਨੈਨਾ ਸਾਹਨੀ ਦਾ ਕਤਲ ਕੀਤਾ ਸੀ ਅਤੇ ਕਤਲ ਤੋਂ ਐਨ ਪਹਿਲਾਂ ਉਨ੍ਹਾਂ ਦੋਹਾਂ ਵਿਚਾਲੇ ਕੀ-ਕੀ ਹੋਇਆ ਸੀ?ਨਿਰੰਜਨ ਸਿੰਘ ਦੱਸਦੇ ਹਨ, ''ਸੁਸ਼ੀਲ ਸ਼ਰਮਾ ਨੇ ਮੈਨੂੰ ਦੱਸਿਆ ਸੀ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪਹਿਲਾਂ ਲਾਸ਼ ਨੂੰ ਲਿਫ਼ਾਫੇ 'ਚ ਲਪੇਟਿਆ, ਫ਼ਿਰ ਚਾਦਰ 'ਚ ਲਪੇਟਿਆ...ਪਰ ਉਹ ਉਸਨੂੰ ਚੁੱਕ ਨਹੀਂ ਸਕਿਆ, ਇਸ ਲਈ ਉਸਨੂੰ ਖਿੱਚ ਕੇ ਥੱਲੇ ਖੜੀ ਆਪਣੀ ਮਾਰੂਤੀ ਕਾਰ ਤੱਕ ਲੈ ਆਇਆ।''''ਉਸਨੇ ਉਸਨੂੰ ਕਾਰ ਦੀ ਡਿੱਗੀ 'ਚ ਤਾਂ ਰੱਖ ਲਿਆ, ਪਰ ਉਸਦੀ ਸਮਝ 'ਚ ਨਹੀਂ ਆ ਰਿਹਾ ਸੀ ਕਿ ਉਸਨੂੰ ਠਿਕਾਣੇ ਕਿਵੇਂ ਲਗਾਉਣਾ ਹੈ, ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਲਾਸ਼ ਨੂੰ ਨਿਜ਼ਾਮੁਦੀਨ ਪੁਲ ਹੇਠਾਂ ਯਮੁਨਾ ਨਦੀ 'ਚ ਸੁੱਟ ਦੇਵੇਗਾ।''''ਪਰ ਬਾਅਦ ਵਿੱਚ ਉਸਨੇ ਇਹ ਵਿਚਾਰ ਬਦਲ ਦਿੱਤਾ ਕਿ ਕੋਈ ਉਸਨੂੰ ਅਜਿਹਾ ਕਰਦੇ ਹੋਏ ਦੇਖ ਨਾ ਲਵੇ। ਉਸਨੂੰ ਖ਼ਿਆਲ ਆਇਆ ਕਿ ਉਹ ਆਪਣੇ ਹੀ ਹੋਟਲ 'ਚ ਲਾਸ਼ ਨੂੰ ਸਾੜ ਕੇ ਸਾਰੇ ਸਬੂਤ ਖ਼ਤਮ ਕਰ ਦੇਵੇ। ਉਸਨੇ ਸੋਚਿਆ ਕਿ ਉਸਨੂੰ ਅਜਿਹਾ ਕਰਦੇ ਕੋਈ ਦੇਖੇਗਾ ਨਹੀਂ ਅਤੇ ਲਾਸ਼ ਨੂੰ ਠਿਕਾਣੇ ਲਗਾ ਦਿੱਤਾ ਜਾਵੇਗਾ।''ਦੋਹਾਂ ਵਿਚਾਲੇ ਨਾਰਾਜ਼ਗੀ ਦੀ ਵਜ੍ਹਾ ਨਿਰੰਜਨ ਸਿੰਘ ਅੱਗੇ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੋਵੇਂ ਮੰਦਰ ਮਾਰਗ ਦੇ ਫ਼ਲੈਟ-8ਏ 'ਚ ਪਤੀ-ਪਤਨੀ ਵਾਂਗ ਰਹਿੰਦੇ ਸਨ, ਪਰ ਉਨ੍ਹਾਂ ਨੇ ਉਸ ਵਿਆਹ ਨੂੰ ਸਭ ਦੇ ਲਈ ਸਮਾਜਿਕ ਤੌਰ 'ਤੇ ਉਜਾਗਰ ਨਹੀਂ ਕੀਤਾ ਸੀ। ਨੈਨਾ ਸ਼ੁਸ਼ੀਲ 'ਤੇ ਲਗਾਤਾਰ ਦਬਾਅ ਬਣਾ ਰਹੀ ਸੀ ਕਿ ਇਸ ਵਿਆਹ ਨੂੰ ਜਨਤਕ ਕਰੋ।''''ਇਸ ਗੱਲ ਕਰਕੇ ਦੋਵਾਂ ਵਿਚਾਲੇ ਨਾਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ, ਇਹ ਗੱਲ ਵੀ ਸਾਹਮਣੇ ਆਈ ਕਿ ਨੈਨਾ ਨੇ ਸੁਸ਼ੀਲ ਦੀਆਂ ਆਦਤਾਂ ਅਤੇ ਤਸ਼ੱਦਦ ਤੋਂ ਤੰਗ ਆਕੇ ਆਪਣੇ ਪੁਰਾਣੇ ਮਿੱਤਰ ਮਤਲੂਬ ਕਰੀਮ ਨੂੰ ਮਦਦ ਲਈ ਗੁਹਾਰ ਲਗਾਈ। ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ, ਮਤਲੂਬ ਕਰੀਮ ਨੇ ਉਸਦੇ ਆਸਟਰੇਲੀਆ ਜਾਣ ਵਿੱਚ ਜਿੰਨੀ ਵੀ ਮਦਦ ਹੋ ਸਕਦੀ ਸੀ, ਉਹ ਕੀਤੀ।''''ਸੁਸ਼ੀਲ ਸ਼ਰਮਾ ਨੂੰ ਨੈਨਾ ਸਾਹਨੀ 'ਤੇ ਸ਼ੱਕ ਹੋ ਗਿਆ, ਉਹ ਜਦੋਂ ਵੀ ਘਰ ਵਾਪਿਸ ਆਉਂਦਾ ਸੀ ਤਾਂ ਘਰ ਦੇ ਲੈਂਡ ਲਾਈਨ ਫ਼ੋਨ ਨੂੰ ਚੈੱਕ ਕਰਦਾ ਸੀ ਕਿ ਉਸ ਦਿਨ ਨੈਨਾ ਦੀ ਕਿਸ-ਕਿਸ ਨਾਲ ਗੱਲ ਹੋਈ ਹੈ।''''ਘਟਨਾ ਦੇ ਦਿਨ ਜਦੋਂ ਸੁਸ਼ੀਲ ਨੇ ਆਪਣੇ ਘਰ 'ਚ ਲੱਗੇ ਫ਼ੋਨ ਨੂੰ ਰੀ-ਡਾਇਲ ਕੀਤਾ ਤਾਂ ਦੂਜੇ ਪਾਸੇ ਮਤਲੂਬ ਕਰੀਮ ਨੇ ਫ਼ੋਨ ਚੁੱਕਿਆ।''''ਇਸ ਨਾਲ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਨੈਨਾ ਹੁਣ ਵੀ ਮਤਲੂਬ ਨਾਲ ਸੰਪਰਕ ਵਿੱਚ ਹੈ, ਸੁਸ਼ੀਲ ਨੂੰ ਗੁੱਸਾ ਆ ਗਿਆ ਅਤੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਨੈਨਾ 'ਤੇ ਫਾਇਰ ਕੀਤਾ। ਜਦੋਂ ਮੈਂ ਮੌਕੇ 'ਤੇ ਪਹੁੰਚਿਆ ਤਾਂ ਥਾਂ-ਥਾਂ 'ਤੇ ਖ਼ੂਨ ਦੇ ਨਿਸ਼ਾਨ ਲੱਗੇ ਹੋਏ ਸਨ, ਰਿਵਾਲਵਰ ਦੀ ਇੱਕ ਗੋਲੀ ਨੇ ਏਸੀ ਦੇ ਫਰੇਮ ਵਿੱਚ ਛੇਕ ਕਰ ਦਿੱਤਾ ਸੀ।'' Image copyright fb/thetandoormurder ਫੋਟੋ ਕੈਪਸ਼ਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਨੈਨਾ ਸਾਹਨੀ ਸੁਸ਼ੀਲ ਨੇ ਪਹਿਲੀ ਰਾਤ ਗੁਜਰਾਤ ਭਵਨ ਵਿੱਚ ਲੰਘਾਈਸੁਸ਼ੀਲ ਸ਼ਰਮਾ ਨੇ ਨੈਨਾ ਦਾ ਕਤਲ ਕਰਨ ਤੋਂ ਬਾਅਦ ਉਹ ਰਾਤ ਗੁਜਰਾਤ ਭਵਨ 'ਚ ਗੁਜਰਾਤ ਕਾਡਰ ਦੇ ਇੱਕ ਆਈਏਐਸ ਅਧਿਕਾਰੀ ਡੀਕੇ ਰਾਓ ਦੇ ਨਾਲ ਬਿਤਾਈ।ਨਿਰੰਜਨ ਸਿੰਘ ਦੱਸਦੇ ਹਨ, ''ਸਾਨੂੰ ਕੇਸ਼ਵ ਤੋਂ ਇਹ ਜਾਣਕਾਰੀ ਮਿਲ ਗਈ ਸੀ ਕਿ ਦਿਨ 'ਚ ਸੁਸ਼ੀਲ ਦੇ ਦੋਸਤ ਡੀਕੇ ਰਾਓ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਗੁਜਰਾਤ ਭਵਨ 'ਚ ਰੁਕੇ ਹੋਏ ਹਨ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਗੁਜਰਾਤ ਭਵਨ ਗਿਆ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰਾਓ ਕਮਰਾ ਨੰਬਰ 20 ਵਿੱਚ ਰੁਕੇ ਹੋਏ ਹਨ, ਉਨ੍ਹਾਂ ਨਾਲ ਇੱਕ ਗੈਸਟ ਵੀ ਰੁਕੇ ਹੋਏ ਹਨ।''''ਰਾਵ ਦੀ ਸਵੇਰੇ ਪੰਜ ਵਜੇ ਦੀ ਫ਼ਲਾਈਟ ਸੀ, ਉਹ ਕਮਰਾ ਛੱਡ ਕੇ ਚਲੇ ਗਏ ਹਨ ਅਤੇ ਕੁਝ ਦੇਰ ਬਾਅਦ ਉਨ੍ਹਾਂ ਦਾ ਗੈਸਟ ਵੀ ਚਲਾ ਗਿਆ ਹੈ...ਮੈਂ ਡੀਕੇ ਰਾਓ ਨਾਲ ਤੁਰੰਤ ਫ਼ੋਨ 'ਤੇ ਸੰਪਰਕ ਕੀਤਾ। ਡੀਕੇ ਰਾਓ ਨੇ ਦੱਸ ਦਿੱਤਾ ਕਿ ਸੁਸ਼ੀਲ ਸ਼ਰਮਾ ਰਾਤ ਉਨ੍ਹਾਂ ਕੋਲ ਹੀ ਸੀ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ।''''ਸੁਸ਼ੀਲ ਨੂੰ ਨੀਂਦ ਨਹੀਂ ਆ ਰਹੀ ਸੀ, ਉਹ ਵਾਰ-ਵਾਰ ਚਾਦਰ ਲੈ ਲੈਂਦਾ ਸੀ...ਸਵੇਰੇ ਰਾਓ ਦੇ ਜਾਣ ਤੋਂ ਬਾਅਦ ਗੁਜਰਾਤ ਭਵਨ ਦੇ ਕਰਮਚਾਰੀਆਂ ਨੇ ਸੁਸ਼ੀਲ ਨੂੰ ਬੈੱਡ ਟੀ ਵੀ ਸਰਵ ਕੀਤੀ।''ਅਗਾਊਂ ਜ਼ਮਾਨਤ ਲੈਣ 'ਚ ਸਫ਼ਲ ਅਗਲੇ ਦਿਨ ਸੁਸ਼ੀਲ ਸ਼ਰਮਾ ਪਹਿਲਾਂ ਟੈਕਸੀ ਤੋਂ ਜੈਪੁਰ ਗਿਆ ਅਤੇ ਫ਼ਿਰ ਉੱਥੋਂ ਚੇਨਈ ਹੁੰਦੇ ਹੋਏ ਬੰਗਲੁਰੂ ਪਹੁੰਚਿਆ।ਮੈਕਸਵੈੱਲ ਪਰੇਰਾ ਯਾਦ ਕਰਦੇ ਹਨ, ''ਸੁਸ਼ੀਲ ਦੇ ਚੇਨਈ 'ਚ ਆਪਣੇ ਨੈੱਟਵਰਕ ਜ਼ਰੀਏ ਇੱਕ ਵਕੀਲ ਅਨੰਤ ਨਾਰਾਇਣ ਨਾਲ ਸੰਪਰਕ ਕੀਤਾ ਅਤੇ ਅਗਾਊਂ ਜ਼ਮਾਨਤ ਲਈ ਅਦਾਲਤ 'ਚ ਅਰਜ਼ੀ ਲਗਾਈ। ਇਸ ਤੋਂ ਬਾਅਦ ਉਹ ਆਪਣਾ ਚਿਹਰਾ ਬਦਲਣ ਲਈ ਤਿਰੂਪਤੀ ਚਲਾ ਗਿਆ ਅਤੇ ਉੱਥੇ ਆਪਣੇ ਵਾਲ ਕਟਾਉਣ ਤੋਂ ਬਾਅਦ ਮੁੜ ਚੇਨਈ ਆ ਗਿਆ।''''ਉਦੋਂ ਤੱਕ ਇਸ ਕਤਲ ਬਾਰੇ ਪੂਰੇ ਭਾਰਤ ਵਿੱਚ ਰੌਲਾ ਪੈ ਚੁੱਕਿਆ ਸੀ, ਪਰ ਇਸਦੇ ਬਾਵਜੂਦ ਚੇਨਈ ਦੇ ਜੱਜ ਨੇ ਉਸਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਮੈਂ ਏਸੀਪੀ ਰੰਗਨਾਥਨ ਨੂੰ ਇਸ ਜ਼ਮਾਨਤ ਦਾ ਵਿਰੋਧ ਕਰਨ ਲਈ ਚੇਨਈ ਭੇਜਿਆ, ਅਸੀਂ ਅਡੀਸ਼ਨਲ ਸੋਲੀਸੀਟਰ ਜਨਰਲ ਕੇਟੀਐੱਸ ਤੁਲਸੀ ਨੂੰ ਵੀ ਚੇਨਈ ਲੈ ਗਏ।''''ਜਿਵੇਂ ਹੀ ਸੁਸ਼ੀਲ ਨੂੰ ਸਾਡੀਆਂ ਸਰਗਰਮੀਆਂ ਬਾਰੇ ਪਤਾ ਲੱਗਿਆ, ਉਹ ਸਮਰਪਣ ਕਰਨ ਲਈ ਆਪਣੇ ਵਕੀਲ ਨਾਲ ਬੰਗਲੁਰੂ ਚਲਾ ਗਿਆ। ਸਾਨੂੰ ਇਸਦੀ ਖ਼ਬਰ ਪੀਟੀਆਈ ਤੋਂ ਮਿਲੀ, ਮੈਂ ਖ਼ੁਦ ਬੰਗਲੁਰੂ ਜਾਣ ਦਾ ਫ਼ੈਸਲਾ ਲਿਆ...ਇਸਦੇ ਦੋ ਕਾਰਨ ਸਨ, ਇੱਕ ਤਾਂ ਮੈਂ ਖ਼ੁਦ ਕਰਨਾਟਕ ਦਾ ਰਹਿਣ ਨਾਲਾ ਸੀ ਅਤੇ ਦੂਜਾ ਮੈਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਹੋਈ ਸੀ।''''ਮੈਂ ਆਪਣੇ ਨਾਲ ਨਿਰੰਜਨ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਰਾਜ ਮਹਿੰਦਰ ਨੂੰ ਵੀ ਲੈ ਗਿਆ। ਉੱਥੋਂ ਅਸੀਂ ਸੁਸ਼ੀਲ ਨੂੰ ਕਸਟਡੀ 'ਚ ਲੈ ਕੇ ਵਾਪਸ ਦਿੱਲੀ ਆਏ।'' Image copyright Getty Images ਕੇਸ਼ਵ 'ਤੇ ਦਬਾਅ ਦੀ ਕੋਸ਼ਿਸ਼ਇਸ ਪੂਰੇ ਮਾਮਲੇ 'ਚ ਬਗੀਆ ਹੋਟਲ ਦਾ ਮੈਨੇਜਰ ਕੇਸ਼ਵ ਕੁਮਾਰ ਸੁਸ਼ੀਲ ਸ਼ਰਮਾ ਦੇ ਨਾਲ ਖੜ੍ਹਾ ਨਜ਼ਰ ਆਇਆ।ਉਸਨੇ ਪਹਿਲਾਂ ਤਾਂ ਅਪਰੂਵਰ ਬਣਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸੁਸ਼ੀਲ ਦੇ ਉਸ 'ਤੇ ਬਹੁਤ ਅਹਿਸਾਨ ਹਨ। ਬਾਅਦ ਵਿੱਚ ਜਦੋਂ ਉਹ ਅਪਰੂਵਰ ਬਣਨ ਲਈ ਤਿਆਰ ਵੀ ਹੋਇਆ ਤਾਂ ਸੁਸ਼ੀਲ ਸ਼ਰਮਾ ਨੇ ਉਸ ਉੱਤੇ ਅਜਿਹਾ ਨਾ ਕਰਨ ਲਈ ਦਬਾਅ ਬਣਾਇਆ।ਨਿਰੰਜਨ ਸਿੰਘ ਦੱਸਦੇ ਹਨ, ''ਕੇਸ਼ਵ ਅਤੇ ਸੁਸ਼ੀਲ ਦੋਵੇਂ ਹੀ ਤਿਹਾੜ ਜੇਲ੍ਹ 'ਚ ਬੰਦ ਸਨ। ਪਹਿਲਾਂ ਤਾਂ ਕੇਸ਼ਵ ਸੁਸ਼ੀਲ ਸ਼ਰਮਾ ਲਈ ਬਹੁਤ ਵਫ਼ਾਦਾਰ ਸੀ, ਪਰ ਹੌਲੀ-ਹੌਲੀ ਜਦੋਂ ਉਸਨੇ ਅਪਰੂਵਰ ਬਣਨ ਦਾ ਮਨ ਬਣਾ ਲਿਆ ਤਾਂ ਸੁਸ਼ੀਲ ਨੂੰ ਇਸ ਗੱਲ ਦੀ ਖ਼ਬਰ ਲੱਗੀ, ਜਦੋਂ ਸੁਸ਼ੀਲ ਨੇ ਕੇਸ਼ਵ ਨੂੰ ਤਿਹਾੜ ਜੇਲ੍ਹ ਅੰਦਰ ਹੀ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ।''''ਇੱਕ ਘਟਨਾ ਕੇਸ਼ਵ ਨੇ ਮੈਨੂੰ ਆਪਣੀ ਪੇਸ਼ੀ ਦੌਰਾਨ ਸੁਣਾਈ ਕਿ ਉਸਨੂੰ ਜੇਲ੍ਹ ਵਿੱਚ ਹੀ ਕੋਈ ਨਸ਼ੀਲੀ ਦਵਾਈ ਦਿੱਤੀ ਗਈ, ਜਦੋਂ ਉਹ ਡੇਢ-ਦੋ ਦਿਨਾਂ ਤੱਕ ਨੀਂਦ ਤੋਂ ਹੀ ਨਹੀਂ ਉੱਠਿਆ ਤਾਂ ਜੇਲ੍ਹ ਵਾਰਡਨ ਨੂੰ ਪਤਾ ਲੱਗਿਆ ਕਿ ਉਸਨੇ ਡੇਢ-ਦੋ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ। ਉਸੇ ਦਿਨ ਕੇਸ਼ਵ ਨੂੰ ਉਸ ਵਾਰਡ ਤੋਂ ਹਟਾ ਕੇ ਦੂਜੇ ਵਾਰਡ ਵਿੱਚ ਭੇਜ ਦਿੱਤਾ ਗਿਆ।''''ਕੇਸ਼ਵ ਮੁਤਾਬਕ ਇਹ ਕੰਮ ਸੁਸ਼ੀਲ ਸ਼ਰਮਾ ਨੇ ਆਪਣੇ ਬੰਦਿਆਂ ਤੋਂ ਕਰਵਾਇਆ ਸੀ।'' Image copyright /THETANDOORMURDER ਗ੍ਰਹਿ ਸਕੱਤਰ ਨੇ ਕੀਤਾ ਮੌਕੇ ਦਾ ਨਿਰੀਖਣਇਸ ਪੂਰੇ ਮਾਮਲੇ 'ਚ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਸੁਸ਼ੀਲ ਸ਼ਰਮਾ ਨੂੰ ਆਪਣੇ ਸਿਆਸੀ ਸੰਪਰਕ ਦਾ ਇਸਤੇਮਾਲ ਨਾ ਕਰਨ ਦੇਣਾ। ਮਾਮਲਾ ਇੰਨਾ ਹਾਈ ਪ੍ਰੋਫ਼ਾਈਲ ਹੋ ਗਿਆ ਕਿ ਜਾਂਚ ਦੌਰਾਨ ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਮੰਦਰ ਮਾਰਗ ਫ਼ਲੈਟ ਦਾ ਮੁਆਇਨਾ ਕਰਨ ਪਹੁੰਚੇ।ਮੈਕਸਵੈੱਲ ਪਰੇਰਾ ਦੱਸਦੇ ਹਨ, ''ਅਜਿਹਿਆਂ ਵੀ ਖ਼ਬਰਾਂ ਆ ਰਹੀਆਂ ਸਨ ਕਿ ਨੈਨਾ ਦੇ ਕੁਝ ਸੀਨੀਅਰ ਸਿਆਸਤਦਾਨਾਂ ਨਾਲ ਕਥਿਤ ਤੌਰ 'ਤੇ ਸਬੰਧ ਸਨ। ਉਸ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਨਰਮਿਸਹਾ ਰਾਓ ਹੁੰਦੇ ਸਨ, ਉਹ ਸ਼ਾਇਦ ਇਸ ਗੱਲ ਤੋਂ ਘਬਰਾ ਗਏ, ਉਨ੍ਹਾਂ ਨੇ ਇੰਟੈਲੀਜੈਂਸ ਬਿਊਰੋ ਤੋਂ ਉਨ੍ਹਾਂ ਖ਼ਿਲਾਫ਼ ਜਾਂਚ ਬਿਠਾ ਦਿੱਤੀ।''''ਰਾਜਨੇਤਾਵਾਂ ਨੇ ਘਬਰਾ ਕੇ ਗ਼ਲਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਕਿਹਾ ਮੈਂ ਕਦੇ ਨੈਨਾ ਸਾਹਨੀ ਨੂੰ ਦੇਖਿਆ ਹੀ ਨਹੀਂ...ਦੂਜੇ ਨੇ ਕਿਹਾ, ਜਦੋਂ ਤੋਂ ਮੈਂ ਦੂਜਾ ਵਿਆਹ ਕੀਤਾ ਹੈ ਮੈਂ ਕਿਸੇ ਔਰਤ ਵੱਲ ਨਜ਼ਰ ਚੁੱਕ ਕੇ ਨਹੀਂ ਦੇਖੀ।'' ਡੀਐਨਏ ਅਤੇ ਸਕਲ ਸੁਪਰ-ਇੰਪੋਜ਼ੀਸ਼ਨ ਦੀ ਵਰਤੋਂਮੈਕਸਵੈੱਲ ਪਰੇਰਾ ਨੇ ਦੱਸਿਆ, ''ਰਾਓ ਨੇ ਗ੍ਰਹਿ ਮੰਤਰੀ ਐਸਬੀ ਚਵਾਨ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਖ਼ੁਦ ਦੇਖਣਗੇ, ਉਨ੍ਹਾਂ ਗ੍ਰਹਿ ਸਕੱਤਰ ਪਦਮਨਾਭਇਆ ਨੂੰ ਨਿਰਦੇਸ਼ ਦਿੱਤੇ ਕਿ ਉਹ ਖ਼ੁਦ ਜਾ ਕੇ ਇਸ ਮਾਮਲੇ ਦੀ ਨਿਗਰਾਨੀ ਕਰਨ, ਪਦਮਨਾਭਇਆ ਖ਼ੁਦ ਸੁਸ਼ੀਲ ਸ਼ਰਮਾ ਅਤੇ ਨੈਨਾ ਸਾਹਨੀ ਦੇ ਫ਼ਲੈਟ ਪਹੁੰਚ ਗਏ।''''ਅਖ਼ਬਾਰਾਂ ਨੇ ਇਸ ਘਟਨਾ ਨੂੰ ਮਜ਼ੇ ਲੈ-ਲੈ ਕੇ ਛਾਪਿਆ, ਸਾਨੂੰ ਵੀ ਹੁਕਮ ਮਿਲ ਗਏ ਕਿ ਅਸੀਂ ਇਸ ਮਾਮਲੇ 'ਤੇ ਕਿਸੇ ਸਾਹਮਣੇ ਆਪਣਾ ਮੂੰਹ ਨਾ ਖੋਲ੍ਹੀਏ।''ਇਸ ਜਾਂਚ 'ਚ ਪਹਿਲੀ ਵਾਰ ਡੀਐਨਏ ਅਤੇ ਸਕਲ ਇਮੇਜਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ।ਪਰੇਰਾ ਦੱਸਦੇ ਹਨ, ''ਉਸ ਸਮੇਂ 'ਚ ਮਾਸ਼ੇਲਕਰ ਸਾਹਿਬ ਵਿਗਿਆਨ ਅਤੇ ਤਕਨੀਕ ਮੰਤਰਾਲੇ 'ਚ ਸਕੱਤਰ ਹੁੰਦੇ ਸਨ, ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਹੈਦਰਾਬਾਦ ਦੇ ਸੈਂਟਰ ਫ਼ਾਰ ਮੌਲੀਕੁਲਰ ਬਾਇਓਲਾਜੀ ਦੇ ਡਾਕਟਰ ਲਾਲਜੀ ਸਿੰਘ ਨੂੰ ਭੇਜਿਆ।'' Image copyright Harper collins ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ ਪਰੇਰਾ ਨੇ ਦੱਸਿਆ, ''ਉਨ੍ਹਾਂ ਨੇ ਆ ਕੇ ਡੀਐਨਏ ਫ਼ਿੰਗਰ ਪ੍ਰਿੰਟਿੰਗ ਦੇ ਨਮੂਨੇ ਲਏ ਅਤੇ ਇਹ ਸਾਬਤ ਕਰ ਦਿੱਤਾ ਕਿ ਨੈਨਾ ਸਾਹਨੀ ਦਾ ਡੀਐਨਏ ਉਨ੍ਹਾਂ ਦੇ ਮਾਤਾ-ਪਿਤਾ ਦੀ ਧੀ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਅਸੀਂ 'ਸਕਲ ਸੁਪਰ-ਇੰਪੋਜ਼ੀਸ਼ਨ' ਟੈਸਟ ਵੀ ਕਰਵਾਇਆ, ਜਿਸ ਤੋਂ ਇਹ ਸਾਬਤ ਹੋ ਗਿਆ ਕਿ ਇਹ ਨੈਨਾ ਸਾਹਨੀ ਦੀ ਹੀ ਲਾਸ਼ ਹੈ।''''ਸਭ ਕੁਝ ਕਰਨ ਤੋਂ ਬਾਅਦ ਅਸੀਂ ਸਿਰਫ਼ 26 ਦਿਨਾਂ ਅੰਦਰ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ।''ਸਾਲਾਂ ਤੱਕ ਚੱਲੇ ਮੁਕੱਦਮੇ 'ਚ ਸੁਸ਼ੀਲ ਸ਼ਰਮਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ ਵੀ ਇਹ ਸਜ਼ਾ ਬਰਕਰਾਰ ਰੱਖੀ।ਬਾਅਦ ਵਿੱਚ 8 ਅਕਤੂਬਰ 2013 ਨੂੰ ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ। ਸੁਸ਼ੀਲ ਸ਼ਰਮਾ ਹੁਣ ਤੱਕ ਤਿਹਾੜ ਜੇਲ੍ਹ ਵਿੱਚ 23 ਸਾਲ ਕੱਟ ਚੁੱਕਿਆ ਹੈ।ਉਹ ਜੇਲ੍ਹ 'ਚ ਹੁਣ ਪੁਜਾਰੀ ਦਾ ਕੰਮ ਕਰਦਾ ਹੈ। ਉਸ ਦੀਆਂ ਗਤੀਵਿਧੀਆ ਇਸ ਤਰ੍ਹਾਂ ਦੀਆਂ ਹਨ ਕਿ ਦਿੱਲੀ ਸਰਕਾਰ ਉਸਦੇ ਚੰਗੀ ਵਤੀਰੇ ਦੇ ਆਧਾਰ 'ਤੇ ਉਸਨੂੰ ਹਮੇਸ਼ਾ ਲਈ ਜੇਲ੍ਹ ਤੋਂ ਛੱਡਣ ਦਾ ਮਨ ਬਣਾ ਰਹੀ ਹੈ। Image copyright maxwellpereira/bbc ਸੁਪਰੀਮ ਕੋਰਟਮੈਕਸਵੈੱਲ ਪਰੇਰਾ ਕਹਿੰਦੇ ਹਨ, ''ਸੁਸ਼ੀਲ ਸ਼ਰਮਾ ਨੇ ਸੁਪਰੀਮ ਕੋਰਟ ਨੂੰ ਵੀ ਮਨਾ ਲਿਆ, ਕੋਰਟ ਦਾ ਹੁਣ ਕਹਿਣਾ ਹੈ ਕਿ ਉਸ ਵਿੱਚ ਇੰਨਾ ਸੁਧਾਰ ਹੋ ਗਿਆ ਕਿ ਉਹ ਸਭ ਦੇ ਲਈ ਪੂਜਾ ਕਰ ਰਿਹਾ ਹੈ...ਸਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ।''''ਪੁਲਿਸ ਨੇ ਜੋ ਕੁਝ ਕਰਨਾ ਸੀ ਉਹ ਕਰ ਚੁੱਕੀ ਹੈ, ਸਾਡੇ ਦੇਸ਼ 'ਚ ਕਾਨੂੰਨ ਹੈ, ਇੱਕ ਵਿਵਸਥਾ ਹੈ, ਨਿਯਮ ਹੈ ਅਤੇ ਇਸ ਮੁਤਾਬਕ ਫ਼ੈਸਲਾ ਕਰਨ ਲਈ ਨਿਆਂਪਾਲਿਕਾ ਹੈ। ਉਹ ਇਸ ਬਾਰੇ ਕੀ ਸੋਚਦੇ ਹਨ - ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ।''ਭਾਰਤੀ ਅਪਰਾਧ ਜਗਤ ਦੇ ਇਤਿਹਾਸ 'ਚ ਤੰਦੂਰ ਕਤਲ ਕਾਂਡ ਨੂੰ ਸਭ ਤੋਂ ਘਿਨਾਉਣੇ ਅਤੇ ਮਾੜੇ ਅਪਰਾਧ ਦਾ ਨਾਂ ਦਿੱਤਾ ਜਾਂਦਾ ਹੈ। ਇਸਦਾ ਇੰਨਾ ਵੱਡਾ ਅਸਰ ਸੀ ਕਿ ਬਹੁਤ ਸਮੇਂ ਤੱਕ ਲੋਕਾਂ ਨੇ ਤੰਦੂਰ 'ਚ ਬਣਿਆ ਭੋਜਨ ਵੀ ਖਾਣਾ ਛੱਡ ਦਿੱਤਾ ਸੀ।ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ: Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi Image Copyright BBC News Punjabi BBC News Punjabi (ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।)
Punjabi
ചാമ്ബ്യന്‍സ് ലീഗില്‍ പുതിയ റെക്കോര്‍ഡ് കുറിച്ച്‌ ബാഴ്സലോണ
Malayalam
ଅଜୟ ଦେବଗନ୍‌ଙ୍କ ପାଇଁ ଏ ପର୍ଯ୍ୟନ୍ତ ଅବିିବାହିତ ଅଛନ୍ତି…
Odia
বর্ষবরণে ভেকেশনে গেলেন কপিল শর্মার শোয়ের অভিনেত্রী
Bengali
भुजबळांना कोर्टाचा दणका, 'अंकित कंन्स्ट्रक्शन्स'चं काम बंद !
Marathi
यूक्रेन युद्ध में रूस की मदद करने के नेटो के आरोप पर चीन ने दिया जवाब
Hindi
संजय सिंह को बेल देते हुए सुप्रीम कोर्ट ने ईडी से क्या-क्या कहा, किन शर्तों पर हुई रिहाई
Hindi
UPP ಟಾಕ್...
Kannada
குறிப்பாக நடுத்தர வர்கத்தினர், விவசாயிகள், பெண்கள், இளைஞர்கள், பட்டியலிடப்பட்ட பிரிவினர், ஏழை மக்கள் ஆகியோரின் வாக்குகளை கவரும் வகையில் பட்ஜெட் தாக்கல் செய்யக்கூடும்.
Tamil
இந்திய பங்குச்சந்தைகள் 2-வது நாளாக புதிய உச்சம்: சென்செக்ஸ் 35,476 புள்ளிகளை கடந்தது
Tamil
સપના જેવી જ છે Aamby Valleyની લાઈફ, જુઓ Pics
Gujarati
വിമര്‍ശനങ്ങളുമായി ജി വി പ്രകാശ്
Malayalam